"ਬਾਪੂ ਦੀਆਂ ਗੱਲਾਂ ਜਰਦਾ ਤਾਂ ਮੌਜਾਂ ਕਰਦਾ" - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 24 July 2017

"ਬਾਪੂ ਦੀਆਂ ਗੱਲਾਂ ਜਰਦਾ ਤਾਂ ਮੌਜਾਂ ਕਰਦਾ"

  • ਸਿੰਗਲ ਟਰੈਕ ਲੈ ਕੇ ਹਾਜ਼ਿਰ ਹੋ ਰਿਹੈ: ਮਤਵਾਲਾ ਮੇਹਟਾਂ ਵਾਲਾ
ਫਗਵਾੜਾ 23 ਜੁਲਾਈ (ਹਰੀਸ਼ ਭੰਡਾਰੀ)- ਪ੍ਰਸਿੱਧ ਗਾਇਕ ਸੋਮ ਸਾਗਰ ਦੀ ਸੁਰੀਲੀ ਅਵਾਜ ਵਿਚ ਆਪਣਾ ਲਿਖਿਆ ਹੋਇਆ ਸਿੰਗਲ ਟਰੈਕ "ਬਾਪੂ ਦੀਆਂ ਗੱਲਾਂ ਜਰਦਾ ਤਾਂ ਮੌਜਾਂ ਕਰਦਾ" ਜਲਦ ਲੈ ਕੇ ਹਾਜ਼ਿਰ ਹੋ ਰਿਹਾ ਹੈ, ਗੀਤਕਾਰ ਮਤਵਾਲਾ ਮੇਹਟਾਂ ਵਾਲਾ। ਜਲਦ ਹੀ ਇਹ ਚੈਨਲ ਯੂ- ਟਿਊਬ ਅਤੇ ਹੋਰਨਾਂ ਚੈਨਲਾਂ ਦਾ ਸਿੰਗਾਰ ਬਣੇਗਾ। ਇਸ ਗੀਤ ਤੋਂ ਪਹਿਲਾਂ ਮਤਵਾਲਾ ਦੇ ਸੰਤਾਂ ਦਾ ਮਣਕਾ (ਸੁਦੇਸ਼ ਕੁਮਾਰੀ), (ਬੂਟਾ ਮੁਹੰਮਦ ), ਮਿੰਨਾ- ਮਿੰਨਾ ਹਾਸਾ(ਸੁਖਪਾਲ ਸਿੰਘ ਕਲਸੀ), ਤੇਰੀ ਯਾਦ ਨੂੰ ਕਿਵੇਂ ਭੁਲਾਈਏ (ਅਮਰਜੀਤ ਅਮਰ),ਇੱਕ ਗੱਲ ਯਾਦ ਰੱਖੀਂ (ਕਮਲਜੀਤ ਕਮਲ) ਆਦਿ ਗੀਤ ਰਿਕਾਰਡ ਹੋਏ, ਜਿੰਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ। ਆਉਣ ਵਾਲੇ ਸਮੇਂ ਵਿਚ ਮਤਵਾਲਾ ਮੇਹਟਾਂ ਵਾਲੇ ਦਾ ਇੱਕ ਕਾਵਿ - ਸੰਗ੍ਰਹਿ ਵੀ ਰਿਲੀਜ਼ ਹੋ ਰਿਹਾ ਹੈ।

No comments:

Post Top Ad

Your Ad Spot