ਗੀਤਕਾਰ ਲਵ ਕੁਮਾਰ ਲਵ ਦਾ ਲਿਖਿਆ ਧਾਰਮਿਕ ਗੀਤ 'ਜਨਮ ਦਿਹਾੜਾ' ਹੋਵੇਗਾ ਜਲਦ ਰਿਲੀਜ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 4 July 2017

ਗੀਤਕਾਰ ਲਵ ਕੁਮਾਰ ਲਵ ਦਾ ਲਿਖਿਆ ਧਾਰਮਿਕ ਗੀਤ 'ਜਨਮ ਦਿਹਾੜਾ' ਹੋਵੇਗਾ ਜਲਦ ਰਿਲੀਜ਼

ਲਵ ਕੁਮਾਰ ਲਵ
ਫਗਵਾੜਾ 4 ਜੁਲਾਈ (ਹਰੀਸ਼ ਭੰਡਾਰੀ)- ਨਾਰਾਇਣ ਗੜ ਦੇ ਰਹਿਣ ਵਾਲੇ ਪ੍ਰਸਿਧ ਲੇਖਕ ਅਤੇ ਗੀਤਕਾਰ ਲਵ ਕੁਮਾਰ ਲਵ ਦਾ ਲਿਖਿਆ ਗੀਤ 'ਜਨਮ ਦਿਹਾੜਾ' ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਆਵਾਜ਼ ਪ੍ਰਸਿੱਧ ਗਾਇਕ ਆਸ਼ੂ ਸਿੰਘ ਨੇ ਦਿੱਤੀ ਹੈ। ਗੀਤ ਦੀ ਰਿਕਾਰਡਿੰਗ ਪ੍ਰਸਿੱਧ ਮਿਊਜ਼ਿਕ ਕੰਪਨੀ 'ਨੂਰ ਰਿਕਾਰਡਜ਼' ਇਸ ਗੀਤ ਨੂੰ ਐਮ.ਪੀ. ਥਰੀ ਦੇ ਰੂਪ ਵਿਚ ਵੱਡੀ ਪੱਧਰ ਤੇ ਰਿਲੀਜ਼ ਕਰਨ ਜਾ ਰਹੀ ਹੈ। ਗੀਤਕਾਰ ਲਵ ਕੁਮਾਰ ਲਵ ਦੀ ਲਿਖੀ ਇਕ ਪੁਸਤਕ 'ਮਿੱਟੀ ਕਾ ਸਾਹਿਤਯ' ਹਾਲ ਹੀ ਵਿਚ ਰਿਲੀਜ਼ ਹੋਈ ਹੈ। ਜਿਸਨੂੰ ਪਾਠਕਾਂ ਨੇ ਖੂਬ ਪਸੰਦ ਕੀਤਾ ਹੈ।

No comments:

Post Top Ad

Your Ad Spot