ਮਸੂਹਰ ਲੇਖਕ ਤੇ ਗੀਤਕਾਰ ਲਾਭ ਸਿੰਘ ਸੰਧੂ ਕਨੇਡਾ ਤੋਂ ਵਾਪਿਸ ਪਰਤੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 20 July 2017

ਮਸੂਹਰ ਲੇਖਕ ਤੇ ਗੀਤਕਾਰ ਲਾਭ ਸਿੰਘ ਸੰਧੂ ਕਨੇਡਾ ਤੋਂ ਵਾਪਿਸ ਪਰਤੇ

ਫਗਵਾੜਾ 20 ਜੁਲਾਈ (ਹਰੀਸ਼ ਭੰਡਾਰੀ)- 20 ਜੁਲਾਈ  ਮਸੂਹਰ ਲੇਖਕ ਤੇ ਗੀਤਕਾਰ ਲਾਭ ਸਿੰਘ ਸੰਧੂ ਕਨੇਡਾ ਵਿਦੇਸ਼ ਤੋਂ ਵਾਪਿਸ ਪਰਤੇ। ਸਾਡੇ ਵਿਸ਼ੇਸ਼ ਪ੍ਰਤੀਨਿਧ ਨਾਲ ਗੱਲ ਕਰਦੇ ਹੋੲੇ। ਉਹਨਾਂ ਦੱਸਿਆ ਕਿ ਵਿਦੇਸ ਦੀ ਧਰਤੀ ਸਾਡੇ ਦੇਸ ਦੀ ਧਰਤੀ ਤੋਂ ਸੋਹਣੀ ਨਹੀਂ। ਭਾਵੇਂ ੳੁਹਨਾ ਦੇਸ਼ਾਂ ਨੇ ਬਹੁਤ ਤੱਰਕੀਆ ਕੀਤੀਆ ਹਨ, ਪਰ ਜੋ ਭਾੲੀਚਾਰਾ ਪਿਆਰ ਸਾਡੇ ਦੇਸ ਵਿਚ ਹੈ ੳੁਹ ਹੋਰ ਕਿਤੇ ਨਹੀ ਮਿਲਦਾ। ਉਥੋਂ ਦੇ ਲੋਕ ਕੰਮਾਂ ਕਾਜਾਂ ਵਿਚ ਬਿਜ਼ੀ ਰਹਿਣ ਕਾਰਨ ਪਿਆਰ ਨਾਂ ਦਾ ਸਬਦ ੳੁਹਨਾ ਵਿਚ ਨਹੀ ਹੈ । ਲਾਬ ਸੰਧੂ ਪੰਜਾਬੀ ਲੇਖਕ ਸਭਾ ਕਨੇਡਾ ਦੇ ਸੱਦੇ ਤੇ ਗੲੇ ਹੋੲੇ ਸੀ। ੳੁਹਨਾ ਦੇ ੳੁਸਤਾਦ ਧਰਮ ਗੁਰੂ ਮਸਹੂਰ ਗੀਤਕਾਰ ਜਿੰਦ ਸਵਾੜਾ ਜੀ ਨੇ ੳੁਹਨਾ ਦਾ ਭਰਪੂਰ ਸਾਨੋਸੌਕਤ  ਨਾਲ ਸਵਾਗਤ ਕੀਤਾ। ਲਾਬ ਸੰਧੂ ਕਈ ਯਾਦਾਂ ਆਪਣੇ ਨਾਲ ਲੈ ਕੇ ਅਾੲੇ ਹਨ। ਉਹਨਾਂ ਦਾ ਕਹਿਣਾ ਹੈ ਕਿ ੲਿਹ ਯਾਤਰਾ ੲਿਕ ਯਾਦਗਰ  ਯਾਤਰਾ ਰਹੇਗੀ। ਚੰਡੀਗੜ੍ਹ ਪੁੱਜਣ 'ਤੇ ਮਸਹੂਰ ਗੀਤਕਾਰ, ਅੈਕਟਰ ਡਰੈਕਟਰ ਰਾਜ ਕਾਕੜਾ ਜੀ ਤੇ ੳੁਹਨਾ ਦੀ ਪਤਨੀ ਰਾਜਬੀਰ ਕੌਰ, ਬੇਟੀ ਸਤਿੰਦਰ ਸੰਧੂ, ਮਨਪ੍ਰੀਤ ਸੰਧੂ ਤੇ ਬੇਟਾ ਬਲਦੇਵ ਸੰਧੂ ਚੰਡੀਗੜ੍ਹ ਏਅਰਪੋਰਟ ੳੁਹਨਾ ਨੂੰ ਲੈਣ ਵਾਸਤੇ ਖੜੇ ਸਨ। ਲਾਬ ਸੰਧੂ ਜਲਦ ਹੀ ਅਾਪਣਾ ਪੰਜਾਬ ਭਾੲੀਚਾਰਾ ਫਿਲਮ ਦਾ ਨਿਰਮਾਣ ਕਰਨ ਜਾ ਰਹੇ ਹਨ।

No comments:

Post Top Ad

Your Ad Spot