ਪ੍ਰੇਮਚੰਦ ਮਾਰਕੰਡ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਡਾਂਸ ਵਿਭਾਗ ਵਲੋਂ ਡਾਂਸ ਵਰਕਸ਼ਾਪ ਦਾ ਆਯੌਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 10 July 2017

ਪ੍ਰੇਮਚੰਦ ਮਾਰਕੰਡ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਡਾਂਸ ਵਿਭਾਗ ਵਲੋਂ ਡਾਂਸ ਵਰਕਸ਼ਾਪ ਦਾ ਆਯੌਜਨ

ਜਲੰਧਰ 10 ਜੁਲਾਈ (ਗੁਰਕੀਰਤ ਸਿੰਘ)- ਪ੍ਰੇਮਚੰਦ ਮਾਰਕੰਡ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਡਾਂਸ ਵਿਭਾਗ ਵਲੋਂ ਡਾਂਸ ਵਰਕਸ਼ਾਪ ਦਾ ਆਯੌਜਨ ਕੀਤਾ ਗਿਆ। ਇਸ ਡਾਂਸ ਵਰਕਸ਼ਾਪ ਵਿਚ ਵਿਦਿਆਰਥਣਾਂ ਨੂੰ ਸਾਲਸਾ, ਹਿਪਹੋਪ, ਪੰਜਾਬੀ, ਲੋਕਨਾਚ ਡਾਂਸ ਸਿਖਾਏ ਗਏ। ਕਾਲਜ ਦੇ ਪ੍ਰਿੰਸੀਪਲ ਡਾ.ਕਿਰਨ ਅਰੋੜਾ ਨੇ ਤਿੰਨ ਦਿਨਾਂ ਦੀ ਵਰਕਸ਼ਾਪ ਦਾ ਉਦਘਾਟਨ ਕੀਤਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਅੰਦਰਲੀਆਂ ਕਲਾਵਾਂ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਡਾ. ਸੁਗੰਧੀ ( ਡਾਂਸ ਵਿਭਾਗ ਦੇ ਮੁਖੀ) ਨੇ ਇਸ ਵਰਕਸ਼ਾਪ ਦੀ ਸਮਾਪਤੀ ਸਮਾਰੋਹ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਤੇ ਵਿਦਿਆਰਥਣਾਂ ਨੂੰ ਇਸ ਗੱਲ ਲਈ ਪੁ੍ਰਰਿਤ ਕੀਤਾ ਕਿ ਆਪਣੀ ਕਲਾ ਸ਼ਕਤੀ ਦਾ ਸਹੀ ਇਸਤੇਮਾਲ ਕਰਕੇ ਆਪਣੇ ਵਿਅਕਤੀਤਵ ਦਾ ਵਿਕਾਸ ਕਰ ਸਕਦੇ ਹਨ।

No comments:

Post Top Ad

Your Ad Spot