ਸੇਂਟ ਸੋਲਜਰ ਦੇ 71 ਵਿਦਿਆਰਥੀਆਂ ਨੇ ਪ੍ਰਾਪਤ ਕੀਤੇ 10 ਸੀ.ਜੀ.ਪੀ.ਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 3 June 2017

ਸੇਂਟ ਸੋਲਜਰ ਦੇ 71 ਵਿਦਿਆਰਥੀਆਂ ਨੇ ਪ੍ਰਾਪਤ ਕੀਤੇ 10 ਸੀ.ਜੀ.ਪੀ.ਏ

ਜਲੰਧਰ 3 ਜੂਨ (ਜਸਵਿੰਦਰ ਆਜ਼ਾਦ)- ਸੀ.ਬੀ.ਐਸ.ਈ ਬੋਰਡ ਨਵੀ ਦਿੱਲੀ ਵਲੋਂ ਐਲਾਨੇ ਗਏ ਦਸਵੀਂ ਦੇ ਸਲਾਨਾ ਨਤੀਜਿਆ ਵਿੱਚ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਨਤੀਜੇ ਸ਼ਾਨਦਾਰ ਰਹੇ।ਸੇਂਟ ਸੋਲਜਰ ਦੇ 71 ਵਿਦਿਆਰਥੀਆਂ ਸ਼ਾਨਵ ਸ਼ਰਮਾ, ਰੇਨੂ ਯਾਦਵ, ਹੇਂਮਤ, ਰੁਪਿੰਦਰ ਕੌਰ, ਸੁਮਕਾਨ, ਜਸ਼ਨਪ੍ਰੀਤ, ਰਵਨੀਤ ਕੌਰ, ਜਸਕਰਣ ਸਿੰਘ, ਜਸਮੀਨ ਕੌਰ, ਤਨੀਸ਼ਾ ਵਾਲਿਆ, ਬਲਜੀਤ ਕੌਰ, ਗੁਰਸਿਮਰਨ ਕੌਰ, ਤਨਵੀਰ, ਸਿਮਰਨ, ਹੇਮਾ, ਰਵਨੀਤ, ਰਿਆ, ਸ਼ੈਲਜਾ ਸ਼ਰਮਾ, ਸ਼ਗੁਨ ਸ਼ਰਮਾ, ਅਲੰਕੁਤਾ ਰਾਏ, ਜਸਲੀਨ ਕੌਰ, ਆਦਰਸ਼ ਰਾਣਾ, ਕਰਮਵੀਰ ਸਿੰਘ, ਜਸਲੀਨ ਕੌਰ, ਹਰਮਨਪ੍ਰੀਤ ਕੌਰ, ਤਾਨਿਆ ਸ਼ਰਮਾ, ਕੋਮਲਪ੍ਰੀਤ ਕੌਰ, ਮਨਜੋਤ ਕੌਰ, ਨਵਜੋਤ ਕੌਰ, ਬਿਪੁਲਜੀਤ ਰਾਧਾਨ, ਮਨਰਾਜ ਕੌਰ, ਨਵਕਿਰਣ ਅਟਵਾਲ, ਸ਼ਰੂਤੀ, ਸੋਨਾਲੀ, ਅਸਦੀਪ, ਗੌਰਵ ਸ਼ਰਮਾ, ਗੁਰਲੀਨ ਕੌਰ, ਮਾਨਸੀ ਢੀਂਗਰਾ, ਮੁਸਕਾਨ, ਵਿਸ਼ਾਲ ਸੁਮਨ, ਰਜਵੀਰ ਸਿੰਘ, ਗੁਰਸਿਮਰਨ ਕੌਰ, ਪ੍ਰਾਚੀ ਰਾਣਾ, ਸੁਦੀਪ ਬਿਸਵਾਸ, ਸਿਮਰਪ੍ਰੀਥ ਕੌਰ, ਯਸਮੀਨ, ਗੁੰਜਨ, ਅਮਨਦੀਪ ਕੌਰ, ਹਰਮਨ ਸੋਰਾਆ, ਕੇਸ਼ਵ, ਮੰਗਲ ਸਿੰਘ, ਆਕਾਸ਼ਦੀਪ, ਪਰਮਿੰਦਰ ਕੌਰ, ਅਮਨਜੌਤ ਸਿੰਘ, ਅਭਿਨਵ ਰਾਣਾ, ਅੰਸ਼ਿਕਾ, ਹਰਸ਼ਦੀਪ ਕੌਰ, ਖੁਸ਼ੀ, ਨੇਹਾ, ਰਿਪਨਦੀਪ ਕੌਰ, ਰਿਸ਼ੀਕੇਸ਼, ਸ਼ੀਯੁਕਾ, ਤਲਵਿੰਦਰ, ਸ਼ਮਰਿਤੀ ਸ਼ਰਮਾ, ਸ਼ਿਖਾ ਠਾਕੁਰ ਨੇ 10 ਸੀ.ਜੀ.ਪੀ.ਏ ਗ੍ਰੇਡ ਪ੍ਰਾਪਤ ਕੀਤੇ ਅਤੇ ਸਫਲਤਾ ਦਾ ਪਰਚਮ ਲਹਰਾਇਆ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਪ੍ਰਿੰਸੀਪਲਜ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਇਸ ਸ਼ਾਨਦਾਰ ਨਤੀਜਿਆਂ ਤੋਂ ਬਹੁਤ ਖੁਸ਼ ਹਨ ਅਤੇ ਜਿਨ੍ਹਾਂ ਵਿਦਿਆਰਥੀਆਂ ਨੇ 10 ਸੀ.ਜੀ.ਪੀ.ਏ ਗ੍ਰੈਡ ਪ੍ਰਾਪਤ ਕੀਤੇ ਹਨ ਉਹ ਵਿਸ਼ੇਸ਼ ਰੂਪ ਨਾਲ ਵਧਾਈ ਦੇ ਪਾਤਰ ਹਨ ਉਨਾਂ੍ਹ ਜਲਦ ਹੀ ਬੁਲਾ ਕੇ ਸਨਮਾਨਿਤ ਕੀਤਾ ਜਾਵੇਗਾ।ਨਾਲ ਹੀ ਉਨ੍ਹਾਂਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ 10 ਸੀ.ਜੀ.ਪੀ.ਏ ਅੰਕ ਪ੍ਰਾਪਤ ਕੀਤੇ ਹਨ ਉਨ੍ਹਾਂ ਨੂੰ ਸੇਂਟ ਸੋਲਜਰ ਵਿੱਚ ਕਿਸੀ ਵੀ ਪ੍ਰੋਫੈਸ਼ਨਲ ਕੋਰਸ ਦੇ ਲਈ ਸਕਾਲਰਸ਼ਿਪ ਦਿੱਤੀ ਜਾਵੇਗੀ।

No comments:

Post Top Ad

Your Ad Spot