ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜੀਏਟ ਸੀ. ਸੈ. ਸਕੂਲ, ਜਲੰਧਰ ਵਿਚ ਬੈਜ ਸੈਰੇਮਨੀ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 1 June 2017

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜੀਏਟ ਸੀ. ਸੈ. ਸਕੂਲ, ਜਲੰਧਰ ਵਿਚ ਬੈਜ ਸੈਰੇਮਨੀ ਦਾ ਆਯੋਜਨ

ਜਲੰਧਰ 1 ਜੂਨ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜੀਏਟ ਸੀ. ਸੈ. ਸਕੂਲ, ਜਲੰਧਰ ਵਿਚ ਬੈਜ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਨਵੇਂ ਚੁਣੇ ਗਏ ਵਿਦਿਆਰਥਣਾਂ ਨੂੰ ਬੈਜ ਦੇ ਕੇ ਸਨਮਾਨਿਤ ਕੀਤਾ। ਉਹਨਾਂ ਨੇ ਵਿਦਿਆਰਥਣਾਂ ਨੂੰ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਤੇ ਗੰਭੀਰਤਾ ਨਾਲ ਨਿਭਾਉਣ ਦੀ ਪ੍ਰੇਰਣਾ ਦਿੱਤੀ। ਵਿਦਿਆਰਥੀ ਵਰਗ ਦੇ ਦੋੋ ਜਣੇ ਵਿਦਿਆਰਥੀ ਕੌਂਸਲ ਦੇ ਮੈਂਬਰ ਚੁਣੇ ਗਏ, ਉਹ ਇਸ ਪ੍ਰਕਾਰ ਹਨ:
ਹੈਡ ਗਰਲ - ਅਜੀਕੁਲ ਕੌਰ
ਪ੍ਰਧਾਨ, ਯੂਥ ਕਲਬ  -  ਵਨਸ਼ਿਕਾ ਸੂਰੀ
ਸੱਕਤਰ -  ਦਿਪਾਲੀ
ਵਾਇਸ ਪ੍ਰਧਾਨ ਯੂਥ ਕਲਬ  -   ਤਾਨਿਆ ਧੀਰ
ਜੁਆਇੰਟ ਸੱਕਤਰ -   ਲਵਪ੍ਰੀਤ ਕੋਰ

No comments:

Post Top Ad

Your Ad Spot