ਵਾਤਾਵਰਣ ਨੂੰ ਸੁੱਰਖਿਅਤ ਬਣਾਉਣ ਲਈ ਹਰ ਵਿਅਕਤੀ ਵੱਧ ਤੋਂ ਵੱਧ ਪੌਦੇ ਲਗਾਏ-ਡਾ. ਕਿਰਨ ਅਰੋੜਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 6 June 2017

ਵਾਤਾਵਰਣ ਨੂੰ ਸੁੱਰਖਿਅਤ ਬਣਾਉਣ ਲਈ ਹਰ ਵਿਅਕਤੀ ਵੱਧ ਤੋਂ ਵੱਧ ਪੌਦੇ ਲਗਾਏ-ਡਾ. ਕਿਰਨ ਅਰੋੜਾ

ਜਲੰਧਰ 6 ਜੂਨ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਗੋ - ਗਰੀਨ ਕਲੱਬ ਅਤੇ ਯੂਥ ਕੱਲਬ ਵਲੋਂ ਸਾਂਝੇ ਤੌਰ ਤੇ ਇਸ ਮੋਕੇ ਤੇ ਕਾਲਜ ਦੇ ਵਿਹੜੇ ਵਿਚ ਪੋਧੇ ਲਗਾ ਕੇ ਸਮੁਚੇ ਵਿਸ਼ਵ ਨੂੰ ਇਹ ਸੰਦੇਸ਼ ਦਿਤਾ ਗਿਆ ਕਿ ਆਲੇ ਦੁਆਲੇ ਵਿਚ ਘੱਟ ਰਹੀ  ਹਰਿਆਲੀ ਅਤੇ ਵੱਧ ਰਹੀ ਗਰਮੀ ਨੂੰ ਵੇਖਦੇ ਹੋਏ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਨ ਰਹਿਤ ਬਣਾਉਣ ਵਿਚ ਯੋਗਦਾਨ ਪਾਉਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਖੁਸ਼ਹਾਲ ਤੇ ਸੁਖਾਲਾ ਜੀਵਨ ਜੀਊ ਸਕਣ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਇਸ ਮੋਕੇ ਤੇ ਕਿਹਾ ਕਿ ਅਜੋਕੇ ਸਮੇਂ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਵੱਧ ਰਹੀ ਹੈ। ਇਸ ਲਈ ਵਾਤਾਵਰਣ ਨੂੰ ਸੁੱਰਖਿਅਤ ਬਣਾਉਣ ਲਈ ਹਰ ਵਿਅਕਤੀ ਵੱਧ ਤੋਂ ਵੱਧ ਪੌਦੇ ਲਗਾਏ।

No comments:

Post Top Ad

Your Ad Spot