ਜਲੰਧਰ ਦਿਹਾਤੀ ਪੁਲਿਸ ਵਲੋਂ ਨਕੋਦਰ ਦੇ ਪੱਤਰਕਾਰਾਂ ਨੂੰ ਅਣਦੇਖੀ ਕਰਨ ਸਬੰਧੀ ਵਿਚਾਰ ਵਟਾਂਦਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 1 June 2017

ਜਲੰਧਰ ਦਿਹਾਤੀ ਪੁਲਿਸ ਵਲੋਂ ਨਕੋਦਰ ਦੇ ਪੱਤਰਕਾਰਾਂ ਨੂੰ ਅਣਦੇਖੀ ਕਰਨ ਸਬੰਧੀ ਵਿਚਾਰ ਵਟਾਂਦਰਾ

ਜਲੰਧਰ 1 ਜੂਨ (ਜਸਵਿੰਦਰ ਆਜ਼ਾਦ)- ਨਕੋਦਰ ਦੇ ਸਮੂਹ ਪਤਰਕਾਰਾਂ ਦੀ ਇਕ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਜਲੰਧਰ ਦਿਹਾਤੀ ਪੁਲਿਸ ਵਲੋਂ ਨਕੋਦਰ ਦੇ ਪਤਰਕਾਰਾਂ ਨੂੰ ਅਣਦੇਖੀ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਜਦੋਂ ਵੀ ਕੋਈ ਵਡੀ ਖਬਰ ਦੀ ਕਵਰੇਜ ਕਰਨ ਦਾ ਮੋਕਾ ਪਤਰਕਾਰਾਂ ਨੂੰ ਮਿਲਨਾ ਹੁੰਦਾ ਹੈ ਤਾਂ ਜਲੰਧਰ ਦਿਹਾਤੀ ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਨੂੰ ਨਕੋਦਰ ਦੇ ਸਮੂਹ ਪਤਰਕਾਰਾਂ ਵਿਚ ਜਲੰਧਰ ਪੁਲਿਸ ਦੇ ਪ੍ਰਤੀ ਰੋਸ਼ ਹੈ। ਨਕੋਦਰ ਦੇ ਸਮੂਹ ਪਤਰਕਾਰਾਂ ਨੇ ਫੈਸਲਾ ਕੀਤਾ ਕਿ ਜਲੰਧਰ ਦਿਹਾਤੀ ਦਿਆਂ ਖਬਰਾਂ ਦਾ ਬਾਈਕਾਟ ਕੀਤਾ ਜਾਵੇ। ਇਸ ਮੌਕੇ ਦਿਲਬਾਗ ਸਿੰਘ, ਅਨਿਲ ਐਰੀ, ਅਸ਼ੋਕ ਪੂਰੀ, ਗੁਰਪਾਲ ਸਿੰਘ ਪਾਲੀ, ਮਾਸਟਰ ਭੁਪਿੰਦਰ ਅਜੀਤ ਸਿੰਘ, ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ, ਅਰਵਿੰਦਰ ਪਾਲ ਟੋਨੀ, ਅਸ਼ੋਕ ਕਕੜ, ਪੁਨੀਤ ਅਰੋੜਾ, ਕਮਲ ਪੂਰੀ, ਚੇਤਨ ਗਗਨ, ਮਨਜਿੰਦਰ ਪ੍ਰੀਤ ਸਿੰਘ, ਸੁਸ਼ੀਲ ਡੀਂਗਰਾ ਹਾਜ਼ਰ ਸਨ।

No comments:

Post Top Ad

Your Ad Spot