ਗਾਇਕਾ ਡਾ. ਕੇਕੌਰ ਦੀ ਆਵਾਜ਼ ਵਿੱਚ 'ਨਾਂ ਰੱਬ ਦਾ ਲਈ'' ਗੀਤ ਰਿਲੀਜ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 12 June 2017

ਗਾਇਕਾ ਡਾ. ਕੇਕੌਰ ਦੀ ਆਵਾਜ਼ ਵਿੱਚ 'ਨਾਂ ਰੱਬ ਦਾ ਲਈ'' ਗੀਤ ਰਿਲੀਜ਼

ਜਲੰਧਰ 12 ਜੂਨ (ਦਲਜੀਤ ਸਿੰਘ)- ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਅੱਜ ਗਾਇਕਾ ਡਾ. ਕੇਕੌਰ ਦੀ ਆਵਾਜ਼ ਵਿੱਚ 'ਨਾਮ ਰੱਬ ਦਾ ਲਈ' ਗੀਤ ਰਿਲੀਜ਼ ਕੀਤਾ ਗਿਆ। ਇਸ ਮੋਕੇ ਤੇ ਰਾਜ ਗਾਇਕ ਸ਼੍ਰੀ ਹੰਸ ਰਾਜ ਹੰਸ, ਮਾਸ਼ਾ ਅਲੀ, ਸੋਹਣ ਸ਼ੰਕਰ, ਜੋੜੀ ਨੰਬਰ 1 ਲੱਖਾ-ਨਾਜ਼, ਪੰਜਾਬ ਨਿਊਜ਼ ਚੈਨਲ ਦੇ ਚੀਫ ਐਡੀਟਰ ਜਸਵਿੰਦਰ ਸਿੰਘ ਆਜ਼ਾਦ, ਕਾਮੇਡੀਅਨ ਹੀਲਾ-ਟੋਚਨ, ਗੀਤਕਾਰ ਅਮਰੀਕ ਹਮਰਾਜ, ਰਜਿੰਦਰ ਸਨਮ, ਜੱਗੀ ਢੋਲੀ ਅਤੇ ਸੰਗੀਤਕਾਰ ਰਾਜ ਸ਼ਾਮਿਲ ਸਨ। ਸਭ ਨੇ ਗਾਇਕਾ ਨੂੰ ਵਧਾਈਆਂ ਦਿੱਤੀਆਂ। ਮੰਚ ਦਾ ਸੰਚਾਲਨ ਗਾਇਕ ਦਲਵਿੰਦਰ ਦਿਆਲਪੁਰੀ ਨੇ ਬਾਖੂਬੀ ਨਿਭਾਇਆ।

No comments:

Post Top Ad

Your Ad Spot