ਡਾ. ਕਿਰਨਜੀਤ ਰੰਧਾਵਾ ਇਤਿਹਾਸ ਵਿਭਾਗ ਦੇ ਨਵੇਂ ਮੁਖੀ ਬਣੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 14 June 2017

ਡਾ. ਕਿਰਨਜੀਤ ਰੰਧਾਵਾ ਇਤਿਹਾਸ ਵਿਭਾਗ ਦੇ ਨਵੇਂ ਮੁਖੀ ਬਣੇ

ਜਲੰਧਰ 14 ਜੂਨ (ਲਕਸ਼ਮੀ, ਕਿਰਨਬੀਰ)- ਇਤਿਹਾਸ ਦੀ ਅਸਲ ਗੱਲ ਇਹ ਹੈ ਕਿ ਸਮਾਂ ਰੇਤ ਉੱਤੇ ਆਪਣੀ ਛਾਪ ਨੂੰ ਛੱਡ ਦਿੰਦਾ ਹੈ। ਇਹੋ ਜਿਹਾ ਹੀ ਇੱਕ ਸੁਨਹਿਰਾ ਮੌਕਾ ਡੀ.ਏ.ਵੀ. ਕਾਲਜ ਜਲੰਧਰ ਦੇ ਹਿਸਟਰੀ ਵਿਭਾਗ ਦੇ ਲਈ ਉਜਾਗਰ ਹੋਇਆ। ਡਾ.ਰਾਕੇਸ਼ ਸ਼ਰਮਾ ਜੀ ਦੀ ਕਾਲਜ ਦੇ ਲਗਭਗ ਤਿੰਨ ਦਸ਼ਕਾਂ ਬਾਅਦ ਕਾਲਜ ਤੋਂ ਵਿਦਾਇਗੀ ਹੋਈ। ਇਸ ਮੌਕੇ ਤੇ ਵਿਭਾਗ ਵਲੋਂ ਉਹਨਾਂ ਲਈ ਵਿਸ਼ੇਸ਼ ਤੌਰ 'ਤੇ ਵਿਦਾੲਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਡਾ.ਰਾਕੇਸ਼ ਸ਼ਰਮਾ ਤੋਂ ਬਾਅਦ ਡਾ. ਕਿਰਨਜੀਤ ਰੰਧਾਵਾ ਇਤਿਹਾਸ ਵਿਭਾਗ ਦੇ ਨਵੇਂ ਮੁਖੀ ਬਣੇ। ਡਾ.ਕਿਰਨਜੀਤ (ਐਮ ਏ,ਐਮ ਫ਼ਿਲ, ਪੀ.ਐਚ.ਡੀ) ਡੀ.ਏ.ਵੀ. ਕਾਲਜ ਜਲੰਧਰ ਨਾਲ 1988 ਵਿੱਚ ਜੁੜੇ। ਉਨ੍ਹਾਂ ਕਾਲਜ ਦੇ 100ਵੇਂ ਸਾਲ ਦਾ ਜ਼ਿਕਰ ਕਰਦੇ ਹੋਏ ਅਤੇ ਆਪਣੇ ਪੱਦ ਨੂੰ ਸੰਭਾਲਦੇ ਹੋਏ ਵਿਭਾਗ ਨੂੰ ਇਹ ਯਕੀਨ ਦਵਾਇਆ ਕਿ ਅਸੀਂ ਆਪਣੇ ਵਿਭਾਗ ਲਈ ਦਿਨ ਦੁਗਣੀ ਤੇ ਰਾਤ ਚੌਗੁਣੀ ਮਿਹਨਤ ਕਰਾਂਗੇ।

No comments:

Post Top Ad

Your Ad Spot