ਆਵਾਜਾਈ ਦੇ ਨਾਲ ਨਾਲ ਲੋਕਾਂ ਦੀ ਤਕਲੀਫ ਦਾ ਕਾਰਣ ਬਣ ਚੁੱਕੇ ਹਨ ਫੁੱਟਪਾਥ ਤੇ ਬੇਠੇ ਸਮਾਨ ਵੇਚਣ ਵਾਲੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 23 June 2017

ਆਵਾਜਾਈ ਦੇ ਨਾਲ ਨਾਲ ਲੋਕਾਂ ਦੀ ਤਕਲੀਫ ਦਾ ਕਾਰਣ ਬਣ ਚੁੱਕੇ ਹਨ ਫੁੱਟਪਾਥ ਤੇ ਬੇਠੇ ਸਮਾਨ ਵੇਚਣ ਵਾਲੇ

ਜਲੰਧਰ 23 ਜੂਨ (ਤਲਵਿੰਦਰ ਸਿੰਘ)- ਫੁੱਟਪਾਥ ਤੇ ਬੈਠੇ ਸਮਾਨ ਵੇਚਣ ਵਾਲੇ ਆਮ ਜੰਤਾ ਦੀ ਤਕਲੀਫ਼ ਦਾ ਕਾਰਨ ਬਣ ਚੁੱਕੇ ਹਨ। ਲੋਕਾ ਨੂੰ ਫੁੱਟਪਾਥ ਦੇ ਹੁੰਦਿਆ ਵੀ ਸੜਕ ਤੇ ਤੁਰਨਾ ਪੈ ਰਿਹਾ ਹੈ ਜੋ ਕਿ ਖਤਰਨਾਕ ਵੀ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਆਵਾਜਾਈ ਵਿੱਚ ਵੀ ਮੁਸ਼ਕਲ ਆ ਰਹੀ ਹੈ। ਜਿਲ੍ਹਾ ਪ੍ਰਸ਼ਾਸਨ ਨੂੰ ਜਲਦੀ ਹੀ ਇਸ ਸਮੱਸਿਆ ਦਾ ਹੱਲ ਲੱਭਣ ਦੀ ਲੋੜ ਹੈ ਤਾਂਕਿ ਲੋਕ ਇਸ ਸਮੱਸਿਆ ਤੋ ਮੁਕਤ ਹੋ ਸਕਣ।

No comments:

Post Top Ad

Your Ad Spot