ਪੱਤਰਕਾਰ ਦੀਪਕ ਨਾਗਪਾਲ ਨੂੰ ਸਦਮਾ, ਮਾਤਾ ਦਾ ਦਿਹਾਂਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 3 June 2017

ਪੱਤਰਕਾਰ ਦੀਪਕ ਨਾਗਪਾਲ ਨੂੰ ਸਦਮਾ, ਮਾਤਾ ਦਾ ਦਿਹਾਂਤ

ਜਲਾਲਾਬਾਦ 3 ਜੂਨ (ਬਬਲੂ ਨਾਗਪਾਲ)-ਪੱਤਰਕਾਰ ਦੀਪਕ ਨਾਗਪਾਲ ਦੇ ਮਾਤਾ ਸੋਮਾ ਰਾਣੀ (65) ਦਾ ਬੀਤੀ ਰਾਤ ਦਿਹਾਂਤ ਹੋ ਜਾਣ ਨਾਲ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਦੋੜ ਗਈ। ਇਸ ਦੁੱਖ ਦੀ ਘੜੀ ਵਿੱਚ ਦੀਪਕ ਨਾਗਪਾਲ ਨਾਲ ਸਮੂਹ ਪੱਤਰਕਾਰ ਭਾਈਚਾਰੇ ਨੇ ਅਫਸੋਸ ਕੀਤਾ ਤੇ ਰਾਜ ਨੇਤਾ ਦੀਪਕ ਨਾਗਪਾਲ ਨਾਲ ਅਫਸੋਸ ਕਰਨ ਲਈ ਪਹੁੰਚੇ।

No comments:

Post Top Ad

Your Ad Spot