ਪ੍ਰਾਈਵੇਟ ਬਸਾਂ ਵਾਲੇ ਨਹੀਂ ਦਿੰਦੇ ਐਂਮਬੂਲੈਂਸ ਤੱਕ ਨੂੰ ਰਸਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 16 June 2017

ਪ੍ਰਾਈਵੇਟ ਬਸਾਂ ਵਾਲੇ ਨਹੀਂ ਦਿੰਦੇ ਐਂਮਬੂਲੈਂਸ ਤੱਕ ਨੂੰ ਰਸਤਾ

  • ਹੋ ਸਕਦੀ ਹੈ ਮਰੀਜ਼ ਦੀ ਮੌਤ
ਫਗਵਾੜਾ 16 ਜੂਨ (ਤਲਵਿੰਦਰ ਸਿੰਘ)- ਬੱਸ ਅੱਢਾ ਹੌਣ ਦੈ ਬਾਵਜੂਦ ਬੱਸਾਂ ਵਾਲੇ ਹਾਈਵੇ ਤੇ ਹੀ ਸਵਾਰੀ ਨੂੰ ਊਤਾਰਨ ਤੇ ਚੜਾਉਂਣ ਲੱਗ ਪੈਂਦੇ ਹਨ ਇਸ ਕਰ ਕਿ ਆਮ ਪਬਲਕ ਪਰਸ਼ਾਨ ਹੂੰਦੀ ਹੈ ਇਥੌਂ ਤੱਕ ਕੀ ਐਂਬੂਲੈਨਸ ਨੂੰ ਵੀ ਰਸਤਾ ਨਹੀਂ ਮਿਲਦਾ ਜਿਸ ਕਾਰਨ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਐਂਬੂਲੈਨਸ ਦਾ ਸਾਈਰਨ ਸੂਣ ਕੇ ਵੀ ਡਰਾਈਵਰ ਨੈ ਰਸਤਾ ਨਹੀਂ ਦਿਤਾ ਅਤੇ ਰੋਡ ਤੇ ਹੀ ਸਵਾਰੀ ਉਤਾਰਨ ਲੱਗਾ ਪਰਾਸਨ ਨੂੰ ਚਾਹੀਦਾ ਹੈ ਕਿ ਇਸ ਗੱਲ ਨੂੰ ਨਜ਼ਰਅੰਦਾਜ਼ ਨਾ ਕਰਦੇ ਹੌਏ ਬਸਾਂ ਬਸ ਅੱਡੇ ਦੇ ਅੰਦਰ ਖੜੀਆਂ ਕੀਤੀਆਂ ਜਾਣ ਅਤੇ ਇਸ ਨੀਯਮ ਦੀ ਊਲੰਗਣਾ ਕਰਨ ਵਾਲੇ ਨੂੰ ਜੂਰਮਾਨਾ ਵੀ ਲਗਾਇਆ ਜਾਵੇ

No comments:

Post Top Ad

Your Ad Spot