ਐੱਫ.ਐੱਫ.ਰੋਡ 'ਤੇ ਤਿਕੌਣੀ ਟੱਕਰ; ਇੱਕ ਹਲਾਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 13 June 2017

ਐੱਫ.ਐੱਫ.ਰੋਡ 'ਤੇ ਤਿਕੌਣੀ ਟੱਕਰ; ਇੱਕ ਹਲਾਕ

ਮੌਕੇ 'ਤੇ ਖੜੀ ਰੇਤਾ ਦੀ ਓਵਰਲੋਡ ਭਰੀ ਟਰਾਲੀ ਤੇ ਦੋਨੋਂ ਨੁਕਸਾਨੇ ਗਏ ਟਰੱਕ
ਜਲਾਲਾਬਾਦ 13 ਜੂਨ (ਬਬਲੂ ਨਾਗਪਾਲ)-ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਚੱਲਾ ਰਹੇ ਡਰਾਇਵਰ ਨੇ ਦੱਸਿਆ ਕਿ ਉਹ ਟਰੱਕ ਨੰ. ਆਰ.ਜੇ. 049ਏ 5427 'ਤੇ ਫਾਜ਼ਿਲਕਾ ਵੱਲ ਜਾ ਰਿਹਾ ਸੀ ਤੇ ਅੱਗੇ ਇੱਕ ਰੇਤਾ ਦੀ ਓਵਰਲੋਡ ਟਰਾਲੀ ਭਰੀ ਹੋਈ ਖੜੀ ਸੀ ਤੇ ਜਦ ਉਹ ਟ੍ਰੈਕਟਰ ਟਰਾਲੀ ਨੂੰ ਕ੍ਰਾਸ ਕਰਨ ਲੱਗਿਆ ਤਾਂ ਅੱਗੇ ਇੱਕ ਦੋਧੀ ਮੋਟਰਸਾਇਕਲ ਤੇ ਆ ਰਿਹਾ ਸੀ, ਜਿਸ ਨੂੰ ਵੇਖ ਕੇ ਉਸ ਨੇ ਟਰੱਕ ਹੋਲੀ ਕਰ ਦਿੱਤਾ ਤੇ ਪਿਛੋਂ ਟਰੱਕ ਨੰ. ਆਰ.ਜੇ. 19 ਜੀ.ਬੀ 9067 ਲੇ ਕੇ ਆ ਰਹੇ ਉਸ ਦੇ ਭਾਂਜੇ ਨੇ ਉਸ ਦੇ ਟਰੱਕ ਨੂੰ ਪਿਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦਾ ਟਰੱਕ ਅੱਗੇ ਖੜੀ ਰੇਤ ਦੀ ਟਰਾਲੀ ਵਿੱਚ ਜਾ ਵੱਜਿਆ ਤੇ ਪਿਛੋਂ ਟੱਕਰ ਮਾਰਨ ਵਾਲੇ ਉਸ ਦੇ ਭਾਂਜੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਭਲਾ ਰਾਮ ਪੁੱਤਰ ਹਜਰਾ ਰਾਮ ਰਾਜਸਥਾਨ ਵਜੋਂ ਹੋਈ।

No comments:

Post Top Ad

Your Ad Spot