ਜੰਡਵਾਲਾ ਭੀਮੇ ਸ਼ਾਹ ਮਲੇਰੀਆਂ ਜਾਗੂਰਤ ਕੈਪ ਲੱਗਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 8 June 2017

ਜੰਡਵਾਲਾ ਭੀਮੇ ਸ਼ਾਹ ਮਲੇਰੀਆਂ ਜਾਗੂਰਤ ਕੈਪ ਲੱਗਾ

ਜਲਾਲਾਬਾਦ, 8 ਜੂਨ (ਬਬਲੂ ਨਾਗਪਾਲ)-ਸਿਵਲ ਸਰਜਨ ਫਾਜਿਲਕਾ ਦੇ ਨਿਰਦੇਸ਼ਾ ਅਨੁਸਾਰ ਪੀ. ਐਚ. ਸੀ. ਜੰਡਵਾਲਾ ਭੀਮੇ ਸ਼ਾਹ ਦੇ ਐਸ. ਐਮ ਓ. ਗੁਰਚਰਨ ਸਿੰਘ ਮਾਨ ਦੀ ਅਗਵਾਈ ਹੇਠ ਜੰਡਵਾਲਾ ਭੀਮੇ ਸ਼ਾਹ ਪਿੰਡ ਵਿੱਚ ਮਲੇਰੀਆ ਜਾਗੂਰਤ ਕੈਪ ਦਾ ਆਯਜੋਨ ਕੀਤਾ ਗਿਆ ਗਿਆ।  ਜਾਨਕਾਰੀ ਅਨੁਸਾਰ ਨੋਡਲ ਅਫਸਰ ਡਾ. ਰਾਜਨਦੀਪ ਟੁਟੇਜਾਂ, ਸੁਮਨ ਕੁਮਾਰ ਇਸਪੈਕਟਰ ਨੇ ਦੱਸਿਆ ਕਿ ਪੀ. ਐਚ. ਸੀ. ਜੰਡਵਾਲਾ ਭੀਮੇ ਸ਼ਾਹ ਵਿਖੇ ਪਿੰਡ ਵਿੱਚ ਮਲੇਰੀਆਂ ਜਾਗੂਰਤ ਕੈਪ ਲਗਾਇਆਂ ਗਿਆ। ਇਸ ਕੈਪ ਵਿੱਚ ਲੋਕਾਂ ਨੂੰ ਦੱਸਿਆਂ ਗਿਆ ਕਿ ਘਰਾ ਤੇ ਗਲੀਆ ਮਹੱਲਿਆਂ ਅਤੇ ਨਾਲੀਆਂ ਦੇ ਆਲੇ ਦੁਆਲੇ ਪਾਣੀ ਖੜਾਂ ਨਹੀ ਹੋਣ ਦੇਣਾਂ ਚਾਹੀਦਾਂ, ਖੜੇ ਪਾਣੀ ਵਿੱਚ ਮੱਛਰ ਪੈਦਾ ਹੁੰਦਾਂ ਹੈ ਅਤੇ ਕੱਟਣ ਨਾਲ ਮਲੇਰੀਆਂ ਬੁਖਾਰ ਹੋ ਜਾਦਾ ਹੈ। ਇਸ ਤੋ ਬਚਾਓ ਲਈ ਪੂਰੇ ਬਾਜੂ ਵਾਲੇ ਕੱਪੜੇ, ਮੱਛਰਦਾਨੀਆਂ ਦੀ ਵਰਤੋ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆਂ ਕਿ ਮੱਛਰ ਭਜਾਉਣ ਵਾਲੀਆ ਕਰੀਮਾਂ ਅਤੇ ਖੜੇ ਪਾਣੀ ਤੇ ਕਾਲਾ ਤੇਲ ਪਾਉਣ ਨਾਲ ਇਸ ਤੋ ਬਚਾਉ ਹੋ ਸਕਦਾ ਹੈ। ਇਸ ਕੈਪ ਵਿੱਚ ਲੋੜਵੰਦ ਮਰੀਜਾਂ ਦੀ ਸੇਲਾਈਡਾਂ ਬਣਾਈਆਂ ਗਈਆਂ ਅਤੇ ਕੋਲਰੋ ਕੁਨੀਨ ਦੀਆ ਗੋਲੀਆ, ਸਿਹਤ ਜਾਗੂਰਤਾਂ ਇਸਤਿਹਾਰ ਵੰਡੇ ਗਏ। ਇਸ ਕੈਪ ਵਿੱਚ ਬੀ. ਈ. ਈ. ਪੂਜਾ, ਉਮ ਪ੍ਰਕਾਸ਼, ਲਖਵਿੰਦਰ ਸਿੰਘ, ਜਸਪਾਲ ਸਿੰਘ, ਅਮਨਦੀਪ, ਅੰਕਿਤ, ਸੁਖਵਿੰਦਰ, ਸੁਨੀਤਾਂ ਐਲ ਟੀ, ਸੁਖਦੇਵ ਕੋਰ ਅਤੇ ਗੁਰਦਿਆਲ ਸਿੰਘ ਆਦਿ ਹਾਜਰ ਸਨ।

ਸਹਿਤ ਕਰਮੀਆ ਵੱਲੋ ਮਲੇਰੀਆ ਤੋ ਜਾਗੂਰਤ ਦਾ ਬੈਨਰ ਦੁਖਾਉਦੇ ਤੇ ਜਾਨਕਾਰੀ ਦਿੰਦੇ ਦਾ ਦ੍ਰਿਸ਼

No comments:

Post Top Ad

Your Ad Spot