ਚੰਗਿਆਈ ਦਾ ਲੜ ਫੜਨਾ ਹੀ ਸੱਚਾ ਜੀਵਨ ਹੈ - ਲੇਖਿਕਾ ਹਰਪ੍ਰੀਤ ਕੌਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 25 June 2017

ਚੰਗਿਆਈ ਦਾ ਲੜ ਫੜਨਾ ਹੀ ਸੱਚਾ ਜੀਵਨ ਹੈ - ਲੇਖਿਕਾ ਹਰਪ੍ਰੀਤ ਕੌਰ

ਫਗਵਾੜਾ 25 ਜੂਨ (ਹਰੀਸ਼ ਭੰਡਾਰੀ)- ਜਿਵੇਂ ਜਿਸਮ ਰੂਹ ਤੋਂ ਬਿਨਾ ਅਧੂਰਾ ਹੋ ਜਾਂਦਾ ਹੈ ਇਸੇ ਤਰਾਂ ਹੀ ਮੈਂ ਪੁਸਤਕਾਂ ਤੋਂ ਬਿਨਾ ਅਧੂਰੀ ਹਾਂ। ਇੰਝ ਕਹਿ ਲਓ ਕਿ ਪੁਸਤਕਾਂ ਮੇਰੀ ਜਿੰਦਗੀ ਦਾ ਇਕ ਅਤੁਟ ਹਿੱਸਾ ਹਨ। ਚੰਗਾ ਸਾਹਿਤ ਪੜੋ। ਚੰਗਾ ਬੋਲੋ। ਚੰਗਾ ਸੁਣੋ। ਬਸ, ਇਹ ਹੀ ਜੀਵਨ ਦਾ ਦੂਸਰਾ ਨਾਮ ਹੈ। ਪੰਜਾਬ ਨਿਉਜ਼ ਚੈਨਲ ਵੀ ਸਾਹਿਤ ਨੂੰ ਕਾਫੀ ਪ੍ਰਫੁੱਲਤ ਕਰ ਰਿਹਾ ਹੈ। ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੀ ਲੇਖਿਕਾ ਹਰਪ੍ਰੀਤ ਕੌਰ ਨੇ ਪੰਜਾਬ ਨਿਉਜ਼ ਚੈਨਲ ਦੇ ਪੱਤਰਕਾਰ ਹਰੀਸ਼ ਭੰਡਾਰੀ ਨਾਲ ਗੱਲਬਾਤ ਵਿਚ ਖੁਲ ਕੇ ਕੀਤਾ।

No comments:

Post Top Ad

Your Ad Spot