ਪਿੰਡ ਮਹੇੜੂ ਵਲੋਂ ਬੱਸ ਸਟਾਪ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦੀ ਸੇਵਾ ਵਰਤਾਈ ਗਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 17 June 2017

ਪਿੰਡ ਮਹੇੜੂ ਵਲੋਂ ਬੱਸ ਸਟਾਪ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦੀ ਸੇਵਾ ਵਰਤਾਈ ਗਈ

ਫਗਵਾੜਾ 17 ਜੂਨ (ਹਰੀਸ਼ ਭੰਡਾਰੀ)- ਪਿੰਡ ਮਹੇੜੂ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਬੱਸ ਸਟਾਪ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦੀ ਸੇਵਾ ਵਰਤਾਈ ਗਈ। ਇਹ ਸੇਵਾ ਸਾਬਕਾ ਸਰਪੰਚ ਅਮਰਜੀਤ ਸਿੰਘ ਮੱਲੀ, ਦਿਆਲ ਸਿੰਘ ਬੈਂਸ, ਤਜਿੰਦਰ ਮੱਲੀ, ਸੁਰਿੰਦਰ ਕੌਰ ਡੱਬ, ਕੇਵਲ ਸਿੰਘ, ਜੀਤ ਸਿੰਘ, ਚੌਂਕੀਦਾਰ ਜੋਗਿੰਦਰ, ਮੋਹਨ ਲਾਲ, ਰਾਜੀਵ ਕੁਮਾਰ, ਹੁਸਨ ਲਾਲ ਨੇ ਸ਼ਰਧਾ ਅਤੇ ਪਿਆਰ ਨਾਲ ਛਬੀਲ ਅਤੇ ਛੋਲੇ ਪੂਰੀਆਂ ਦੇ ਲੰਗਰ ਦੀ ਸੇਵਾ ਵਰਤਾਈ।

No comments:

Post Top Ad

Your Ad Spot