ਸੀਟੂ ਬਾਈ ਦੇ ਨਿਰਦੇਸ਼ਨ ਵਿੱਚ ਤਿਆਰ ਗੀਤ 'ਜੋ ਸਾਡੇ ਕਰਮਾਂ ਦਾ' ਗੀਤ ਰਿਲੀਜ਼ ਲਈ ਤਿਆਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 16 June 2017

ਸੀਟੂ ਬਾਈ ਦੇ ਨਿਰਦੇਸ਼ਨ ਵਿੱਚ ਤਿਆਰ ਗੀਤ 'ਜੋ ਸਾਡੇ ਕਰਮਾਂ ਦਾ' ਗੀਤ ਰਿਲੀਜ਼ ਲਈ ਤਿਆਰ


ਜਸਵੀਰ ਮਾਹੀ
ਫਗਵਾੜਾ 16 ਜੂਨ (ਹਰੀਸ਼ ਭੰਡਾਰੀ)- ਚਰਚਿਤ ਗਾਇਕ ਜਸਵੀਰ ਮਾਹੀ ਦਾ ਸਿੰਗਲ ਟਰੈਕ 'ਜੋ ਸਾਡੇ ਕਰਮਾਂ ਦਾ' ਰਿਲੀਜ਼ ਲਈ ਤਿਆਰ ਹੈ। ਪੰਜਾਬ ਨਿਉਜ਼ ਚੈਨਲ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੋਡਿਉਸਰ ਧਰਮਵੀਰ ਰਾਜੂ ਨੇ ਦੱਸਿਆ ਕਿ ਇਸ ਗੀਤ ਨੂੰ ਜਸਵੀਰ ਮਾਹੀ ਨੇ ਖੁਦ ਲਿਖਿਆ ਹੈ ਜਦਕਿ ਸੰਗੀਤ ਜੋਨ ਮੋਸੂਲ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਸੀਟੂ ਬਾਈ ਦੇ ਨਿਰਦੇਸ਼ਨ ਵਿਚ ਤਿਆਰ ਕੀਤੀ ਜਾ ਰਹੀ ਹੈ। ਜਲਦੀ ਹੀ ਇਹ ਗੀਤ ਸੋਸ਼ਲ ਮੀਡੀਆ ਦੀ ਰੋਣਕ ਬਣੇਗਾ।

No comments:

Post Top Ad

Your Ad Spot