ਸੇਂਟ ਸੋਲਜਰ +2 ਦਾ ਸਲਾਨਾ ਨਤੀਜਾ ਰਿਹਾ ਸ਼ਾਨਦਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 14 May 2017

ਸੇਂਟ ਸੋਲਜਰ +2 ਦਾ ਸਲਾਨਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ 14 ਮਈ (ਜਸਵਿੰਦਰ ਆਜ਼ਾਦ)- ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਲੋਂ ਐਲਾਨੇ ਗਏ +2 ਕਲਾਸ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਨਤੀਜੇ ਸ਼ਾਨਦਾਰ ਰਹੇ।ਸੇਂਟ ਸੋਲਜਰ ਕਾਲਜੀਏਟ ਸਕੂਲ ਆਰ.ਈ.ਸੀ ਦੇ ਸਾਇੰਸ ਦੇ ਵਿਦਿਆਰਥੀਆਂ ਸਾਹਿਲ ਨੇ 85%, ਸ਼ਰੇਆ ਸਿੰਘ ਨੇ 81%, ਸਰਬਜੀਤ ਨੇ 81%ਅੰਕ, ਆਰਟਸ ਵਿੱਚ ਅਨੀਤਾ ਨੇ 80%, ਮਨੀਸ਼ਾ, ਰੇਖਾ ਅਤੇ ਰਿਸ਼ਪਾਲ ਨੇ 76% ਅੰਕ, ਕਾਮਰਸ ਵਿੱਚ ਮੋਨਿਕਾ ਨੇ 72 ਅੰਕ ਪ੍ਰਾਪਤ ਕੀਤੇ,।ਸੇਂਟ ਸੋਲਜਰ ਇੰਟਰ ਕਾਲਜ ਫਰੈਂਡਸ ਕਲੋਨੀ ਦੇ ਨਾਨ ਮੈਡੀਕਲ ਵਿੱਚ ਰਵਨੀਤ ਬੈਂਸ ਨੇ 83% ਅੰਕ, ਕਾਮਰਸ ਦੇ ਵਿਦਿਆਰਥੀਆਂ ਕਾਜਲ ਨੇ 75%, ਸਿਮਰਨ ਨੇ 75% ਅੰਕ, ਗਾਇਤਰੀ ਨੇ 75% ਅੰਕ, ਆਰਟਸ ਸਟੀਰਮ ਦੇ ਵਿਦਿਆਰਥੀਆਂ ਹਰਵਿੰਦਰ ਨੇ 80%, ਦੀਕਸ਼ਾ ਨੇ 77% ਅੰਕ ਅਤੇ ਸੇਂਟ ਸੋਲਜਰ ਕਾਲਜੀਏਟ ਸਕੂਲ ਦਾਨਿਸ਼ਮੰਦਾ ਦੇ ਕਾਮਰਸ ਵਿਦਿਆਰਥੀਆਂ ਸ਼ਿਵਮ ਬੈਰੀ ਨੇ 87.7% ਅੰਕ, ਰਿਤੀਕਾ ਨੇ 78.6%, ਅਮਨਜੋਤ ਕੌਰ ਨੇ 75.7% ਅੰਕ, ਆਰਟਸ ਵਿੱਚ ਪੰਕਜ ਮਿਨੀਆ ਨੇ 75.5% ਅੰਕ ਪ੍ਰਾਪਤ ਕੀਤੇ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਇਸ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਅਤੇ ਉਨਾਂ੍ਹ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਉਨ੍ਹਾਂਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜੋ ਵਿਦਿਆਰਥੀ ਹਾਇਰ ਐਜੂਕੇਸ਼ਨ ਲਈ ਸੇਂਟ ਸੋਲਜਰ ਆਉਣਾ ਚਾਹੁੰਦੇ ਹਨ ਉਨਾਂ੍ਹਨੂੰ ਮਾਸਟਰ ਰਾਜਕੰਵਰ ਚੋਪੜਾ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ।

No comments:

Post Top Ad

Your Ad Spot