ਪਤਨੀ ਨੇ ਪਤੀ ਦੀ ਕੁੱਟਮਾਰ ਕਰਕੇ ਕੀਤਾ ਜ਼ਖਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 9 May 2017

ਪਤਨੀ ਨੇ ਪਤੀ ਦੀ ਕੁੱਟਮਾਰ ਕਰਕੇ ਕੀਤਾ ਜ਼ਖਮੀ

    ਜ਼ਖਮੀ ਵਿਅਕਤੀ ਇਲਾਜ ਅਧੀਨ
  • ਅਮ੍ਰਿੰਤਧਾਰੀ ਸਿੱਖ ਨੇ ਪਤਨੀ ਅਤੇ ਧੀ ਤੇ ਲਗਾਏ ਕੇਸ ਅਤੇ ਦਾੜੀ ਪੁੱਟਣ ਦੇ ਆਰੋਪ
ਜਲਾਲਾਬਾਦ, 9 ਮਈ (ਬੱਬਲੂ ਨਾਗਪਾਲ)- ਮੰਡੀ ਰੋੜਾਂ ਵਾਲੀ ਵਿਖੇ ਪਤਨੀ ਵੱਲੋਂ ਪਤੀ ਦੀ ਕੁੱਟਮਾਰ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ  ਸਮਾਚਾਰ ਪ੍ਰਾਪਤ ਹੋਇਆ ਹੈ। ਜਿਸਨੂੰ ਜ਼ਖਮੀ ਹਾਲਤ ਵਿੱਚ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਾਤਲ ਵਿੱਚ ਇਲਾਜ਼ ਅਧੀਨ ਬਲਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਰੋੜਾਂ ਵਾਲੀ ਨੇ ਆਪਣੀ ਪਤਨੀ 'ਤੇ ਆਰੋਪ ਲਗਾਉਂਦੇ ਹੋਏ  ਦੱਸਿਆ ਕਿ ਉਸਦੀ ਪਤਨੀ ਅਕਸਰ ਹੀ ਉਸਦੇ ਨਾਲ ਅਕਸਰ ਹੀ ਲੜਾਈ ਝਗੜਾ ਕਰਦੀ ਰਹਿੰਦੀ ਹੈ। ਬੀਤੀ ਰਾਤ ਵੀ ਉਸਦੀ ਪਤਨੀ ਨੇ ਉਸਦੇ ਕੇਸ ਅਤੇ ਦਾੜੀ ਦੇ ਵਾਲ ਪੁੱਟੇ ਅਤੇ ਦੋਵਾਂ ਮਾਵਾਂ ਧੀਆਂ  ਨੇ ਮਿਲ ਕੇ ਉਸਦੀ ਮਾਰਕੁੱਟ ਕੀਤੀ ਅਤੇ  ਜ਼ਖਮੀ ਕਰ ਦਿੱਤਾ।

No comments:

Post Top Ad

Your Ad Spot