ਕਲਯੁਗੀ ਪੁੱਤਰ ਨੂੰਹ ਨੇ ਕੀਤਾ ਬਜੁਰਗ ਜ਼ਖਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 17 May 2017

ਕਲਯੁਗੀ ਪੁੱਤਰ ਨੂੰਹ ਨੇ ਕੀਤਾ ਬਜੁਰਗ ਜ਼ਖਮੀ

ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਬਜੁਰਗ
ਜਲਾਲਾਬਾਦ 17 ਮਈ (ਬਬਲੂ ਨਾਗਪਾਲ)-ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਨਿਹਾਲ ਸਿੰਘ ਪੁੱਤਰ ਨਾਦਰ ਸਿੰਘ ਵਾਸੀ ਚੱਕ ਬਜੀਦਾ ਊਰਫ ਢਾਣੀ ਗਹਿਲੇ ਵਾਲੀ ਨੇ ਦੱਸਿਆ ਕਿ ਮੇਰੇ ਕੋਲ ਦੋ ਕਨਾਲਾਂ ਜਮੀਨ ਹੈ ਤੇ 3 ਪੁੱਤਰ ਹਨ ਤੇ ਵੱਡਾ ਪੁੱਤਰ ਮੇਰੀ ਜਮੀਨ ਨੂੰ ਲੇ ਕੇ ਆਏ ਦਿਨ ਝਗੜਾ ਕਰਦਾ ਰਹਿੰਦਾ ਹੈ ਤੇ ਹੁਣ ਵੀ ਉਸ ਨੇ ਬੀਤੀ ਦਿਨ ਮੇਰੀ ਜਮੀਨ 'ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਨੂੰ ਰੋਕਿਆ ਤੇ ਪਿੰਡ ਦੇ ਵੀ ਕੁਝ ਵਿਅਕਤੀ ਵਿਚ ਪੇ ਗਏ ਤੇ ਚੁੱਪ ਚਾਪ ਹੋ ਗਈ ਤੇ ਰਾਤ ਨੂੰ 12 ਵਜੇ ਦੇ ਕਰੀਬ ਜਦ ਉਹ ਪਿਸ਼ਾਬ ਕਰਨ ਉਠਿਆ ਤਾ ਮੇਰਾ ਦਾ ਵੱਡਾ ਪੁੱਤਰ ਤੇ ਨੂੰਹ ਮੇਰੇ ਗਲ ਪੇ ਗਏ ਤੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ।

No comments:

Post Top Ad

Your Ad Spot