ਸੇਂਟ ਸੋਲਜਰ ਗਰੁੱਪ ਦੇ ਫਾਉਂਡਰ ਪ੍ਰੇਜਿਡੇਂਟ ਸਵਰਗੀਏ ਸ਼੍ਰੀ ਆਰ.ਸੀ ਚੋਪੜਾ ਨੂੰ ਉਨ੍ਹਾਂ ਦੀ ਬਰਸੀ ਉੱਤੇ ਸ਼ਰਧਾਸੁਮਨ ਭੇਂਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 29 May 2017

ਸੇਂਟ ਸੋਲਜਰ ਗਰੁੱਪ ਦੇ ਫਾਉਂਡਰ ਪ੍ਰੇਜਿਡੇਂਟ ਸਵਰਗੀਏ ਸ਼੍ਰੀ ਆਰ.ਸੀ ਚੋਪੜਾ ਨੂੰ ਉਨ੍ਹਾਂ ਦੀ ਬਰਸੀ ਉੱਤੇ ਸ਼ਰਧਾਸੁਮਨ ਭੇਂਟ

ਜਲੰਧਰ 29 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਫਾਉਂਡਰ ਪ੍ਰੇਜਿਡੇਂਟ ਸਵਰਗੀਏ ਸ਼੍ਰੀ ਆਰ.ਸੀ. ਚੋਪੜਾ ਨੂੰ ਉਨਾਂ ਦੀ ਬਰਸੀ ਉੱਤੇ ਯਾਦ ਕਰਦੇ ਹੋਏ ਸ਼ਰਧਾਸੁਮਨ ਭੇਂਟ ਕੀਤੇ ਗਏ। ਇਸ ਸੰਬੰਧ ਵਿੱਚ ਕੁਸ਼ਟ ਆਸ਼ਰਮ ਜਲੰਧਰ ਵਿੱਚ ਇੱਕ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਅਤੇ ਪ੍ਰੀਤਿਕਾ ਚੋਪੜਾ ਦੇ ਇਲਾਵਾ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਉੇਨ੍ਹਾਂ ਦੀ ਤਸਵੀਰ ਨੂੰ ਫੁਲ ਮਾਲਾਵਾਂ ਭੇਂਟ ਕਰਦੇ ਹੋਏ ਉਨਾਂ ਨੂੰ ਸ਼ਰਧਾਸੁਮਨ ਭੇਂਟ ਕੀਤੇ।ਇਸ ਮੌਕੇ ਉੱਤੇ ਕੁਸ਼ਟ ਰੋਗੀਆਂ ਵਿੱਚ ਲੰਗਰ ਵੰਡਿਆ ਗਿਆ।ਇਸ ਮੌਕੇ ਉੱਤੇ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਅਤੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਖੁਦ ਵੀ ਸੇਵਾ ਕੀਤੀ।ਇਸ ਦੌਰਾਨ ਸੇਂਟ ਸੋਲਜਰ ਇੰਟਰ ਕਾਲਜ ਦੇ ਪ੍ਰਿੰਸੀਪਲ ਮਨਗਿੰਦਰ ਸਿੰਘ ਦੀ ਅਗਵਾਈ ਵਿੱਚ ਸੇਂਟ ਸੋਲਜਰ ਵਿਦਿਆਰਥੀ ਵੀ ਪੁੱਜੇ, ਜਿਨ੍ਹਾਂ ਨੇ ਕੁਸ਼ਟ ਰੋਗੀਆਂ ਦੀ ਸੇਵਾ ਕਰਦੇ ਹੋਏ ਉਨਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।

No comments:

Post Top Ad

Your Ad Spot