ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਵਲੋਂ ਦਸ ਰੋਜਾ ਕੈਂਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 9 May 2017

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਵਲੋਂ ਦਸ ਰੋਜਾ ਕੈਂਪ

ਜਲੰਧਰ 9 ਮਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਦੇ ਬੀ. ਬੀ. ਐਫ. ਸਮੈਸਟਰ ਦੂਜਾ ਦੇ ਵਿਦਿਆਰਥਆਂ ਵਲੋਂ 10 ਅਪ੍ਰੈਲ ਤੋਂ 20 ਅਪ੍ਰੈਲ 2017 ਤੱਕ 99 ਇੰਸਟੀਟਿਊਟ ਆਫ ਬਿਊਟੀ ਐਂਡ ਵੈਲਨੇਸ ਸੰਸਥਾ ਵਿੱਚ ਦਸ ਰੋਜਾ ਕੈਂਪ ਲਗਾਇਆ ਗਿਆ। ਇਸ ਟਰੇਨਿੰਗ ਦੌਰਾਨ ਵਿਦਿਆਰਥੀਆਂ ਬੋਡੀ ਸਪਾ ਫੇਸ਼ੀਅਲ ਟਰੀਟਮੈਂਟ, ਮੇਕਅਪ ਪਾਊਡਰ ਨੋਲਿਜ ਮਿਸ ਮੋਨਿਕਾ ਤੇ ਮਿਸ ਗੀਤ ਤੋਂ ਪ੍ਰਾਪਤ ਕੀਤੀ। ਫੇਸ਼ੀਅਲ ਟਰੀਟਮੈਂਟ ਵਿੱਚ ਵਿਦਿਆਰਥੀਆਂ ਨੇ ਸਕਿਨ ਅਨੈਲੇਸਿਸ ਕੀਤਾ  ਹਾਈ ਫਰੀਕੁਐਂਸੀ ਗਲਬੋਨਿਕ ਤੇ ਫੈਰੇਡਿਕ ਕਰੰਟ ਦੀ ਪ੍ਰੈਕਟਿਸ ਕੀਤੀ।

No comments:

Post Top Ad

Your Ad Spot