ਸੇਂਟ ਸੋਲਜਰ ਦਾ ਸੀ.ਬੀ.ਐਸ.ਈ +2 ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 28 May 2017

ਸੇਂਟ ਸੋਲਜਰ ਦਾ ਸੀ.ਬੀ.ਐਸ.ਈ +2 ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ 28 ਮਈ (ਗੁਰਕੀਰਤ ਸਿੰਘ)- ਸੀ.ਬੀ.ਐਸ.ਈ ਵਲੋਂ ਐਲਾਨੇ ਗੲ +2 ਕਲਾਸ ਦੇ ਮੈਡੀਕਲ, ਨਾਨ ਮੈਡੀਕਲ, ਕਾਮਰਸ, ਆਰਟਸ ਦੇ ਸਲਾਨਾ ਨਤੀਜਿਆਂ ਵਿੱਚ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਸਕੂਲਾਂ ਦੇ ਨਤੀਜੇ ਸ਼ਾਨਦਾਰ ਰਹੇ ਜਿਸ ਵਿੱਚ ਮੈਡੀਕਲ ਸਟਰੀਮ ਵਿੱਚ ਨਮਿਤ ਦੁੱਗਲ ਨੇ 93.8% ਅੰਕ, ਏਕਤਾ ਜੈਸਵਾਲ ਨੇ 93.4%ਅੰਕ, ਹਿਮਾਂਸ਼ੂ ਕਵਾਤਰਾ ਨੇ 92.8%ਅੰਕ, ਹਰਪ੍ਰੀਤ ਕੌਰ ਨੇ 92.4% ਅੰਕ, ਕਲਪਨਾ ਨਿਸ਼ਾਦ ਨੇ 91.2%ਅੰਕ, ਜਗਨੂਰ ਸਿੰਘ ਨੇ 90.6%ਅੰਕ, ਇੰਦਰਪ੍ਰੀਤ ਕੌਰ ਨੇ 90%ਅੰਕ, ਜਸਲੀਨ ਕੌਰ ਨੇ 90%ਅੰਕ, ਅਲਮੋਸ ਫੰਗੂਰਾ ਨੇ 89.6%, ਗਰਵਿਤਾ ਚੋਪੜਾ ਨੇ 88%ਅੰਕ, ਸੁਨਿਧੀ ਕੁੰਡਲ ਨੇ 86 ਅੰਕ, ਮਾਨਿਕ ਸ਼ਰਮਾ ਨੇ 86.4%ਅੰਕ, ਇਬੰਦ ਬੰਸਲ ਨੇ 86.2ਅੰਕ, ਆਕਾਂਸਾ ਨੇ 86% ਅੰਕ, ਨਾਨ ਮੈਡੀਕਲ ਵਿੱਚ ਸੁਖਲੀਨ ਕੌਰ ਨੇ 91%ਅੰਕ, ਅੱਵਲ ਜੋਤ ਸਿੰਘ ਨੇ 90.2ਅੰਕ, ਸਮਨਪ੍ਰੀਤ ਕੌਰ ਨੇ 90%ਅੰਕ, ਸਾਕਸ਼ੀ ਨੇ 90% ਅੰਕ, ਮਨਦੀਪ ਕੌਰ ਨੇ 87.8% ਅੰਕ, ਮਨਿੰਦਰ ਸਿੰਘ ਨੇ 87% ਅੰਕ, ਸ਼ੁਭਮ ਰਾਣਾ ਨੇ 86% ਅੰਕ, ਸਾਇੰਸ ਵਿੱਚ ਵੈਸਾਲੀ ਨੇ 89% ਅੰਕ, ਵਿਨੀਤ ਕੁਮਾਰ ਨੇ 88%ਅੰਕ, ਕਾਮਰਸ ਵਿੱਚ ਕਿਰਣਦੀਪ ਕੌਰ ਨੇ 91.2% ਅੰਕ, ਵਰੁਣ ਕੁਮਾਰ ਨੇ 91% ਅੰਕ, ਅੰਕਿਤਾ ਬਤਰਾ ਨੇ 86.8% ਅੰਕ, ਨਵਕਿਰਣ ਸੈਣੀ ਨੇ 94.8%ਅੰਕ, ਆਟਰਸ ਵਿੱਚ ਸੰਦੀਪ ਸਿੰਘ ਨੇ 85.8% ਅੰਕ ਪ੍ਰਾਪਤ ਕੀਤੇ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਵਾ ਨੇ ਸਭ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਅੱਗੇ ਪੜ੍ਹਣ ਲਈ ਪ੍ਰੇਰਿਤ ਕਰਦੇ ਹੋਏ ਹਾਇਰ ਸਟਡੀਜ ਲਈ ਮਾਸਟਰ ਰਾਜਕੰਵਰ ਚੋਪੜਾ ਸਕਾਲਰਸ਼ਿਪ ਸਕਮਿ ਦੇ ਬਾਰੇ ਵਿੱਚ ਵੀ ਦੱਸਿਆ।

No comments:

Post Top Ad

Your Ad Spot