ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਸਮੇਤ 1 ਗ੍ਰਿਫਤਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 28 May 2017

ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਸਮੇਤ 1 ਗ੍ਰਿਫਤਾਰ

ਜਲਾਲਾਬਾਦ, 27 ਮਈ(ਬਬਲੂ ਨਾਗਪਾਲ)- ਜਲਾਲਾਬਾਦ ਦੀ ਸਿਟੀ ਪੁਲਿਸ ਨੇ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਸ਼ੋਕਾ ਰੇਸਟੋਰੇਂਟ ਜਲਾਲਾਬਾਦ ਵਿੱਚ ਅਸ਼ੋਕ ਕੁਮਾਰ ਪੁੱਤਰ ਦੇਸ ਰਾਜ ਵਾਸੀ ਸਾਹਮਣੇ ਐਕਸਿਸ ਬੈਂਕ ਵਾਰਡ ਨੰਬਰ 2 ਜਲਾਲਾਬਾਦ ਤੋਂ 5 ਪੇਟੀਆਂ ਬੀਅਰ, 4 ਬੋਤਲ ਰੋਮਨ ਵੋਧਕਾ, 2 ਬੋਤਲਾਂ ਮੈਜਿਕ ਮੁਮੇਂਟ, 6 ਬੋਤਲਾਂ ਬਲਾਈਡਰ ਪ੍ਰਾਈਡ, 3 ਬੋਤਲਾਂ ਸਿਗਨੇਚਰ, 12 ਬੋਤਲਾਂ ਰੋਇਲ ਚੇਲੇਂਜਰ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਉਕਤ ਦੋਸ਼ੀ ਵਿਅਕਤੀ ਨੂੰ ਗਿਰਫਤਾਰ ਕਰਕੇ ਉਸਦੇ ਵਿਰੁੱਧ ਮੁਕੱਦਮਾ ਨੰਬਰ 54 ਧਾਰਾ 61-1-14 ਐਕਸਾਈਜ ਐਕਟ ਅਧੀਨ ਪਰਚਾ ਦਰਜ ਕਰ ਲਿਆ ਹੈ।

No comments:

Post Top Ad

Your Ad Spot