ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਦੀ ਕੁਮਾਰੀ ਮਨੀਸ਼ਾ ਯੂਨਿਵਰਸਿਟੀ ਵਿਚ ਤੀਜੇ ਸਥਾਨ ਤੇ ਰਹੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 7 April 2017

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਦੀ ਕੁਮਾਰੀ ਮਨੀਸ਼ਾ ਯੂਨਿਵਰਸਿਟੀ ਵਿਚ ਤੀਜੇ ਸਥਾਨ ਤੇ ਰਹੀ

ਜਲੰਧਰ 7 ਅਪ੍ਰੈਲ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਹਿੰਦੀ ਵਿਭਾਗ ਦੀ ਸਮੈਸਟਰ ਤੀਜੇ ਦੀ ਵਿਦਿਆਰਥਣ ਕੁਮਾਰੀ ਮਨੀਸ਼ਾ ਦਿਸੰਬਰ ੨੦੧੬ ਦੀ ਗੁਰੂ ਨਾਨਕ ਦੇਵ ਯੂਨਿਵਰਸਿਟੀ, ਅੰਮ੍ਰਿਤਸਰ  ਦੀ ਪ੍ਰੀਖਿਆ ਵਿਚ ਹਿੰਦੀ ਆਨਰਜ ਵਿਚ ੧੦੦ ਵਿਚੋਂ ੭੪ ਅੰਕ ਪ੍ਰਾਪਤ ਕਰਕੇ ਯੂਨਿਵਰਸਿਟੀ ਵਿਚ ਤੀਜੇ ਸਥਾਨ ਤੇ ਰਹੀ  ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣ ਨੂੰ ਉਸਦੀ ਪ੍ਰਾਪਤੀ ਲਈ ਵਧਾਈ ਦਿੱਤੀ

No comments:

Post Top Ad

Your Ad Spot