ਕੈਂਸਰ ਨਾਲ ਡਾ. ਜਸਵੰਤ ਸਿੰਘ ਬੁੱਧੋ ਕੇ ਦੀ ਮੌਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 30 April 2017

ਕੈਂਸਰ ਨਾਲ ਡਾ. ਜਸਵੰਤ ਸਿੰਘ ਬੁੱਧੋ ਕੇ ਦੀ ਮੌਤ

ਜਲਾਲਾਬਾਦ ,  30 ਅਪ੍ਰੈਲ (ਬਬਲੂ ਨਾਗਪਾਲ):ਪਿੰਡ ਬੁੱਧੋ ਕੇ ਦੇ ਡਾ. ਜਸਵੰਤ ਸਿੰਘ (66) ਦੀ ਮੌਤ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਉਨਾਂ ਦੇ ਲੜਕਿਆਂ ਦਵਿੰਦਰ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਿਤਾ ਕਈ ਮਹੀਨਿਆਂ ਤੋਂ ਕੈਂਸਰ ਨਾਲ ਪੀੜਤ ਸਨ ਜਿਨਾਂ ਦਾ ਇਲਾਜ ਟਾਟਾ ਮੈਮੋਰੀਅਲ ਹਸਪਤਾਲ ਬੰਬੇ ਤੋਂ ਚੱਲ ਰਿਹਾ ਸੀ, ਪਰੰਤੂ ਬੀਤੀ ਰਾਤ 12 ਵਜੇ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਆਪਣੇ ਪਿੱਛੇ ਉਕਤ ਦੋਨੋਂ ਲੜਕਿਆਂ ਤੋਂ ਇਲਾਵਾ ਆਪਣੀ ਪਤਨੀ ਜਸਵਿੰਦਰ ਕੌਰ, ਲੜਕੀ ਕੁਲਵਿੰਦਰ ਕੌਰ ਨੂੰ ਛੱਡ ਗਏ ਹਨ। ਅੱਜ ਉਨਾਂ ਦਾ ਸਸਕਾਰ ਪਿੰਡ ਬੁੱਧੋ ਕੇ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।

No comments:

Post Top Ad

Your Ad Spot