ਲੜਾਈ ਵਿੱਚ ਦਾਦੀ ਪੋਤੀ ਜ਼ਖ਼ਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 18 April 2017

ਲੜਾਈ ਵਿੱਚ ਦਾਦੀ ਪੋਤੀ ਜ਼ਖ਼ਮੀ

ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਦਾਦੀ ਪੋਤੀ
ਜਲਾਲਾਬਾਦ 18 ਅਪ੍ਰੈਲ (ਬਬਲੂ ਨਾਗਪਾਲ)-ਹਸਪਤਾਲ ਵਿੱਚ ਜੇਰੇ ਇਲਾਜ ਰਾਣੋ ਬਾਈ ਪਤਨੀ ਕੁੰਦਨ ਸਿੰਘ ਤੇ ਉਸ ਦੀ ਪੋਤੀ ਗਗਨਦੀਪ ਕੌਰ (8) ਪਿੰਡ ਵੱਡਾ ਟਿਵਾਨਾ ਨੇ ਦੱਸਿਆ ਕਿ ਉਸ ਦੇ ਪਿੰਡ ਦਾ ਇੱਕ ਵਿਅਕਤੀ ਉਸ ਦੀ ਨੂੰਹ 'ਤੇ ਮਾੜੀ ਨੀਯਤ ਰੱਖਦਾ ਹੈ ਤੇ ਬੀਤੀ ਰਾਤ ਉਸ ਦੀ ਪੋਤਰੀ ਦੁਕਾਨ ਤੋਂ ਸਮਾਨ ਲੇਣ ਲਈ ਗਈ ਤਾਂ ਉਹ ਵਿਅਕਤੀ ਮੇਰੀ ਪੋਤੀ ਨੂੰ ਪੁਛਣ ਲੱਗਿਆ ਕਿ ਤੇਰੀ ਮਾਂ ਕਿੱਥੇ ਹੈ, ਤੇ ਇਸ 'ਤੇ ਉਸ ਦੀ ਪੋਤੀ ਉਸ ਨਾਲ ਬੋਲ ਪਈ ਤੇ ਉਸ ਵਿਅਕਤੀ ਨੇ ਗੁੱਸੇ ਵਿੱਚ ਆ ਕੇ ਉਸ ਦੇ ਇੱਟ ਮਾਰੀ, ਜਿਸ ਦੌਰਾਣ ਬੱਚੀ ਦੀ ਅੱਖ ਅਤੇ ਸਿਰ 'ਤੇ ਸੱਟ ਲੱਗ ਗਈ ਤੇ ਜਦ ਉਹ ਭੱਜ ਕੇ ਆਪਣੀ ਪੋਤਰੀ ਮਗਰ ਗਈ ਤਾਂ ਉਸ ਵਿਅਕਤੀ ਨੇ ਉਸ ਨੇ ਊਸ ਨਾਲ ਕੁੱਟਮਾਰ ਕਰਕੇੇ ਦੋਨਾਂ ਨੂੰ ਜ਼ਖ਼ਮੀ ਕਰ ਦਿੱਤਾ।

No comments:

Post Top Ad

Your Ad Spot