ਦਾਜ ਦੀ ਮੰਗ ਨੂੰ ਲੇ ਕੇ ਪਤੀ ਵਲੋਂ ਪਤਨੀ ਨਾਲ ਕੁੱਟਮਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 21 April 2017

ਦਾਜ ਦੀ ਮੰਗ ਨੂੰ ਲੇ ਕੇ ਪਤੀ ਵਲੋਂ ਪਤਨੀ ਨਾਲ ਕੁੱਟਮਾਰ

ਸਰਕਾਰੀ ਹਸਪਤਾਲ ਵਿੱਚ ਇਲਾਜ਼ ਅਧੀਨ ਔਰਤ
ਜਲਾਲਾਬਾਦ 21 ਅਪ੍ਰੈਲ (ਬਬਲੂ ਨਾਗਪਾਲ)-ਹਸਪਤਾਲ ਵਿੱਚ ਜ਼ੇਰੇ ਇਲਾਜ਼ ਸੀਤਾ ਰਾਣੀ ਪਤਨੀ ਰਾਜ ਸਿੰਘ ਪਿੰਡ ਫਤਿਹਗੜ (ਮੰਡੀ ਲਾਧੂਕਾ) ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 6 ਸਾਲ ਹੋ ਗਏ ਹਨ ਤੇ ਸ਼ੁਰੂ ਤੋਂ ਹੀ ਪਤੀ ਤੇ ਸੋਹਰਾ ਪਰਿਵਾਰ ਦਾਜ ਦੀ ਮੰਗ ਨੂੰ ਲੇ ਕੇ ਕੁੱਟ ਮਾਰ ਕਰਦੇ ਆ ਰਹੇ ਹਨ, ਤੇ ਮੇਰੇ ਮਾਂ-ਬਾਪ ਨੇ ਪਹਿਲਾਂ ਹੀ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ, ਤੇ ਇਹ ਸਭ ਕੁਝ ਵੇਚ ਕੇ ਖਾ ਗਏ ਹਨ ਬੀਤੇ ਦਿਨ ਉਸ ਦੇ ਪਤੀ ਨੇ ਮੋਟਰਸਾਇਕਲ ਦੀ ਮੰਗ ਨੂੰ ਲੇ ਕੇ ਉਸ ਦੇ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ, ਤੇ ਉਹ ਜ਼ਖ਼ਮੀ ਹੋ ਗਈ, ਤੇ ਜਦੋਂ ਮੇਰਾ ਭਰਾ ਭਰਜਾਈ ਉਸ ਨੂੰ ਸਮਝਾਉਣ ਲਈ ਆਏ ਤਾਂ ਉਨਾਂ ਨੂੰ ਵੀ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਤੇ ਬਾਅਦ ' ਮੈਨੂੰ ਵੀ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ।

No comments:

Post Top Ad

Your Ad Spot