ਝਗੜੇ ਵਿੱਚ ਇੱਕ ਜ਼ਖ਼ਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 20 April 2017

ਝਗੜੇ ਵਿੱਚ ਇੱਕ ਜ਼ਖ਼ਮੀ

ਇਲਾਜ਼ ਅਧੀਨ ਔਰਤ
ਜਲਾਲਾਬਾਦ 20 ਅਪ੍ਰੈਲ (ਬਬਲੂ)-ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਰਬੰਸ ਕੌਰ ਪਤਨੀ ਮੱਖਣ ਸਿੰਘ ਵਾਸੀ ਢਾਣੀ ਫੁੱਲਾ ਸਿੰਘ (ਢੰਡੀ ਖੁਰਦ) ਨੇ ਦੱਸਿਆ ਕਿ ਉਸ ਦੀ ਜੇਠਾਨੀ ਉਸ ਨਾਲ ਗੱਲ-ਗੱਲ 'ਤੇ ਝਗੜਾ ਕਰਦੀ ਰਹਿੰਦੀ ਹੈ ਤੇ ਬੀਤੇ ਦਿਨ ਫਿਰ ਉਸ ਨਾਲ ਝਗੜਾ ਕਰਨ ਲੱਗੀ ਤੇ ਡਾਂਗ ਮੇਰੇ ਸਿਰ ਵਿੱਚ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਉਸ ਤੋਂ ਬਾਅਦ ਰਾਤ ਨੂੰ ਮੇਰਾ ਵੱਡਾ ਜੇਠ ਤੇ ਮੇਰੀ ਸੱਸ ਹਸਪਤਾਲ ਆ ਕੇ ਮੇਰੇ ਗਲ ਪੇ ਗਏ ਤੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਮੈਨੂੰ ਧਮਕੀਆਂ ਦਿੱਤੀਆਂ ਕਿ ਅਸੀ ਤੇਰੇ ਬੱਚੇ ਵੀ ਤੈਨੂੰ ਨਹੀ ਦੇਣੇ ਜੇ ਤੂੰ ਘਰੇ ਵੜ ਗਈ ਤਾਂ ਤੇਰਾ ਇਦੋ ਵੀ ਜਿਆਦਾ ਬੁਰਾ ਹਾਲ ਕਰਾਂਗੇ।

No comments:

Post Top Ad

Your Ad Spot