ਵਾਲੀਬਾਲ ਟੂਰਨਾਮੈਟ 'ਚ ਪਿੰਡ ਸੈਣੀਆਂ ਨੇ ਮਾਰੀ ਬਾਜ਼ੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 11 April 2017

ਵਾਲੀਬਾਲ ਟੂਰਨਾਮੈਟ 'ਚ ਪਿੰਡ ਸੈਣੀਆਂ ਨੇ ਮਾਰੀ ਬਾਜ਼ੀ

ਜਲਾਲਾਬਾਦ 11 ਅਪ੍ਰੈਲ (ਬਬਲੂ ਨਾਗਪਾਲ)- ਪਿੰਡ ਨੁਰਸਮੰਦ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਾਲੀਬਾਲ ਟੂਰਨਾਮੈਟ ਕਰਵਾਇਆ ਗਿਆ। ਟੂਰਨਾਮੈਟ 'ਚ ਕਾਫੀ ਟੀਮਾਂ ਨੇ ਭਾਗ ਲਿਆ। ਜਿਸ 'ਚ ਫਾਈਨਲ ਮੁਕਾਬਲਾ ਪਿੰਡ ਸੈਣੀਆਂ ਤੇ ਨੁਰਸਮੰਦ ਵਿਚਕਾਰ ਹੋਇਆ। ਜਿਸ 'ਚ ਪਹਿਲਾ ਸਥਾਨ ਪਿੰਡ ਸੈਣੀਆਂ ਨੇ ਤੇ ਦੂਸਰਾ ਸਥਾਨ ਪਿੰਡ ਨੁਰਸਮੰਦ ਨੇ ਹਾਸਲ ਕੀਤਾ। ਜੇਤੂ ਰਹਿਣ ਵਾਲੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮਾਂ ਦੀ ਵੰਡ ਸੰਦੀਪ ਕੁਮਾਰ, ਕੇਵਲ ਕ੍ਰਿਸ਼ਨ ਮੈਂਬਰ, ਜੈ ਚੰਦ ਮੈਂਬਰ, ਰਮਨ ਕੁਮਾਰ, ਰਮੇਸ਼ ਕੁਮਾਰ ਨੇ ਕੀਤੀ।

No comments:

Post Top Ad

Your Ad Spot