ਸੇਂਟ ਸੋਲਜਰ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 8 March 2017

ਸੇਂਟ ਸੋਲਜਰ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਗਰੁੱਪ ਦੀ ਪ੍ਰੇਜਿਡੇਂਟ ਸਵ.ਸ਼੍ਰੀਮਤੀ ਸ਼ਾਂਤਾ ਚੋਪੜਾ ਨੂੰ ਕੀਤਾ ਸਮਰਪਿਤ
ਜਲੰਧਰ 8 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਨਾਰੀਸ਼ਕਤੀ ਨੂੰ ਸਲਾਮ ਕਰਦੇ ਹੋਏ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਵਿੱਚ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਦੀਆ ਅਧਿਆਪਕਾਂ ਵਲੋਂ ਸੇਂਟ ਸੋਲਜਰ ਗਰੁੱਪ ਦੀ ਪ੍ਰੇਜਿਡੇਂਟ ਸਵ.ਸ਼੍ਰੀਮਤੀ ਸ਼ਾਂਤਾ ਚੋਪਵਾ ਜਿਨ੍ਹਾਂ ਨੇ ਆਪਣਾ ਜੀਵਨ ਸਮਾਜ ਲਈ ਕੀਤੇ ਗਏ ਸਮਾਜਿਕ ਕੰਮਾਂ, ਔਰਤਾਂ ਦੇ ਅਧਿਕਾਰਾਂ, ਸਿੱਖਿਆ ਜਗਤ ਵਿੱਚ ਆਪਣਾ ਮਹੱਤਵਪੂਰਣ ਯੋਗਦਾਨ ਦਿੱਤਾ ਹੈ, ਨੂੰ ਇਹ ਮਹਿਲਾ ਦਿਵਸ ਸਮਰਪਿਤ ਕੀਤਾ ਗਿਆ। ਇਸ ਮੌਕੇ ਉੱਤੇ ਦੇਸ਼ ਦੀ ਸਭ ਔਰਤਾਂ ਨੂੰ ਸਲਾਮ ਕਰਦੇ ਹੋਏ ਮਹਿਲਾਂ ਨੂੰ ਵੰਡਰਫੁਲ, ਆਉਟਸਟੈਂਡਿੰਗ, ਮਾਡਵਿਲੋਸ, ਐਕਸੀਲੈਂਟ, ਨਰਚਰਿੰਗ ਦੱਸਿਆ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਮਹਿਲਾ ਦਿਵਸ ਦੀ ਵਧਾਈ ਦਿੰਦੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਹਿਲਾਵਾਂ ਕਿਸੇ ਵੀ ਵਰਗ ਵਿੱਚ ਪਿੱਛੇ ਨਹੀਂ ਹੈ ਬਸ ਜ਼ਰੂਰਤ ਹਨ ਉਨ੍ਹਾਂ ਨੂੰ ਅੱਗੇ ਵਧਣ ਲਈ ਹੌਂਸਲਾ ਦੇਣ ਲਈ ਕਿਹਾ।

No comments:

Post Top Ad

Your Ad Spot