ਵਾਲੀਬਾਲ ਟੂਰਨਾਮੈਂਟ 8 ਮਾਰਚ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 6 March 2017

ਵਾਲੀਬਾਲ ਟੂਰਨਾਮੈਂਟ 8 ਮਾਰਚ ਨੂੰ

ਜਲਾਲਾਬਾਦ 6 ਮਾਰਚ (ਬਬਲੂ ਨਾਗਪਾਲ)- ਪਿੰਡ ਚੱਕ ਸਿੰਘੇ ਵਾਲਾ ਸੈਣੀਆਂ ਵਿਖੇ ਯੁਵਕ ਸੇਵਾਵਾਂ ਕਲੱਬ ਅਤੇ ਪਿੰਡ ਦੇ ਸਹਿਯੋਗ ਨਾਲ ਬਾਬੇ ਸਹੀਦਾ ਸਿੰਘਾ ਦੀ ਯਾਦ ਵਿਚ ਦਸਵਾਂ ਵਾਲੀਬਾਲ ਟੂਰਨਾਮੈਂਟ 8 ਮਾਰਚ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਕਲੱਬ ਪ੍ਰਧਾਨ ਗੁਰਮੀਤ ਸਿੰਘ ਰਾਜੂ ਅਤੇ ਗਗਨਦੀਪ ਸਿੰਘ ਨੇ ਦਿੱਤੀ।

No comments:

Post Top Ad

Your Ad Spot