ਪੱਲੇਦਾਰ ਯੂਨੀਅਨ ਦਾ ਸਥਾਪਨਾ 'ਤੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 March 2017

ਪੱਲੇਦਾਰ ਯੂਨੀਅਨ ਦਾ ਸਥਾਪਨਾ 'ਤੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ

ਜਲਾਲਾਬਾਦ, 23 ਮਾਰਚ (ਬਬਲੂ ਨਾਗਪਾਲ)- ਪੱਲੇਦਾਰ ਯੂਨੀਅਨ ਦੀ ਸਥਾਪਨਾ ਤੇ ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਪਿੰਡ ਰਾਣਾ ਵਿਖੇ ਪੀ.ਈ.ਜੀ. ਗਡਾਉਂਨਾਂ ਵਿਖੇ ਬਖ਼ਤਾਵਰ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਸਮਾਗਮ ਵਿਚ ਉਚੇਚੇ ਤੌਰ 'ਤੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਕਮਿਊਨਿਸਟ ਆਗੂ ਬੀਬੀ ਵੀਰਾ ਬਾਈ, ਦੇਸ਼ ਭਗਤ ਕਾਮਰੇਡ ਕਾਕਾ ਸਿੰਘ, ਪ੍ਰਧਾਨ ਪੰਜਾਬ ਤੇਜਾ ਸਿੰਘ, ਕਾਮਰੇਡ ਸ਼ਕਤੀ, ਚੰਨ ਸਿੰਘ ਜਲਾਲਾਬਾਦ, ਵਿਕਾਸ ਬੱਤਰਾ, ਜਸਵਿੰਦਰ ਸਿੰਘ, ਕੇਸਰ ਦੇਵ, ਪਿਆਰਾ ਸਿੰਘ, ਬਚਨ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਸ਼ਹੀਦਾਂ ਦੇ ਦਰਸਾਏ ਮਾਰਗ 'ਤੇ ਸਮਾਜ ਸਿਰਜਨ ਲਈ ਪ੍ਰੇਰਿਤ ਕੀਤਾ।

No comments:

Post Top Ad

Your Ad Spot