ਬਾਰਿਸ਼, ਤੇਜ਼ ਹਵਾ ਤੇ ਗੜਿਆਂ ਨੇ ਅਗੇਤੀ ਕਣਕ ਵਿਛਾਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 11 March 2017

ਬਾਰਿਸ਼, ਤੇਜ਼ ਹਵਾ ਤੇ ਗੜਿਆਂ ਨੇ ਅਗੇਤੀ ਕਣਕ ਵਿਛਾਈ

ਜਲਾਲਾਬਾਦ, 11 ਮਾਰਚ (ਬਬਲੂ ਨਾਗਪਾਲ)- ਅੱਜ ਸ਼ਾਮ ਨੂੰ ਹੋਈ ਬਾਰਸ਼, ਤੇਜ਼ ਹਵਾ ਤੇ ਗੜੇ ਮਾਰੀ ਨੇ ਇਸ ਸਰਹੱਦੀ ਖੇਤਰ 'ਚ ਅਗੇਤੀ ਕਣਕ ਦੀ ਫ਼ਸਲ ਨੂੰ ਧਰਤੀ 'ਤੇ ਵਿਛਾ ਦਿੱਤਾ ਹੈ। ਜਿਨਾਂ ਕਿਸਾਨਾਂ ਨੇ ਕਣਕ ਦੀ ਫ਼ਸਲ ਨੂੰ ਵਾਹ ਕੇ ਬਿਜਾਈ ਕੀਤੀ ਸੀ ਤੇ ਅਖੀਰਲਾ ਪਾਣੀ ਲਗਾਇਆ ਹੋਇਆ ਸੀ ਉਨਾਂ ਕਿਸਾਨਾ ਦਾ ਵਧੇਰੇ ਨੁਕਸਾਨ ਹੋਇਆ ਹੈ, ਜਦੋ ਕਿ ਜਿਹੜੇ ਕਿਸਾਨਾਂ ਨੇ ਜ਼ੀਰੋ ਡਰਿੱਲ ਵਿਧੀ ਰਾਹੀ ਕਣਕ ਦੀ ਬਿਜਾਈ ਕੀਤੀ ਸੀ ਉਨਾਂ ਦਾ ਨੁਕਸਾਨ ਬਹੁਤ ਘੱਟ ਹੋਇਆ ਹੈ।

No comments:

Post Top Ad

Your Ad Spot