ਤਨਖਾਹ ਮੰਗਣ 'ਤੇ ਨੌਕਰ ਨਾਲ ਕੁੱਟਮਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 1 March 2017

ਤਨਖਾਹ ਮੰਗਣ 'ਤੇ ਨੌਕਰ ਨਾਲ ਕੁੱਟਮਾਰ

ਜਲਾਲਾਬਾਦ, 1 ਮਾਰਚ (ਬਬਲੂ ਨਾਗਪਾਲ)- ਜਲਾਲਾਬਾਦ ਦੇ ਨਜਦੀਕੀ ਪਿੰਡ ਅਮੀਰ ਖਾਸ ਵਿਖੇ ਚਾਹ ਦੀ ਦੁਕਾਨ 'ਤੇ ਕੰਮ ਕਰਦੇ ਨੌਕਰ ਨੂੰ ਮਾਲਕ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਚਾਹ ਦੀ ਦੁਕਾਨ 'ਤੇ ਕੰਮ ਕਰਦਾ ਹੈ ਤੇ ਅੱਜ ਉਸ ਨੇ ਜਦੋਂ ਮਾਲਕ ਕੋਲੋਂ ਤਨਖਾਹ ਮੰਗੀ ਤਾਂ ਮਾਲਕ ਉਸ ਨੂੰ ਬੁਰਾ ਭਲਾ ਬੋਲਿਆ ਅਤੇ ਉਸ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ।

No comments:

Post Top Ad

Your Ad Spot