ਮੈਡੀਕਲ ਚੈਕੱਅਪ ਕੈਂਪ ਵਿੱਚ 55 ਦੇ ਕਰੀਬ ਮਰੀਜ਼ਾਂ ਦੀ ਕੀਤੀ ਜਾਂਚ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 March 2017

ਮੈਡੀਕਲ ਚੈਕੱਅਪ ਕੈਂਪ ਵਿੱਚ 55 ਦੇ ਕਰੀਬ ਮਰੀਜ਼ਾਂ ਦੀ ਕੀਤੀ ਜਾਂਚ

ਜਲਾਲਾਬਾਦ, 15 ਮਾਰਚ (ਬਬਲੂ ਨਾਗਪਾਲ)-ਸਮਾਜਸੇਵੀ ਸੰਸਥਾ ਪਰਸਵਾਰਥ ਸਭਾ ਵਲੋਂ ਗਾਂਧੀ ਨਗਰ ਵਿੱਚ ਕਈ ਸਾਲਾਂ ਤੋਂ ਚੱਲ ਰਹੀ ਫਰੀ ਮੈਡੀਕਲ ਡਿਸਪੈਂਸਰੀ ਵਿੱਚ ਅੱਜ ਮੈਡੀਕਲ ਚੈਕੱਅਪ ਕੈਂਂਪ ਦਾ ਆਯੋਜਨ ਕੀਤਾ। ਇਸ ਮੌਕੇ ਡਾ. ਸੀਮਾ ਕੱਕੜ ਨੇ ਮਰੀਜ਼ਾ ਦਾ ਚੈਕੱਅਪ ਕੀਤਾ। ਸਭਾ ਦੇ ਆਹੁਦੇਦਾਰ ਸੁਰੇਸ਼ ਚੋਹਾਨ ਤੇ ਗੁਰਚਰਨ ਕਮੀਰਿਆ ਨੇ ਦੱਸਿਆ ਕਿ ਅੱਜ 55 ਦੇ ਕਰੀਬ ਮਰੀਜ਼ਾਂ ਦਾ ਚੈਕੱਅਪ ਕਰਕੇ ਉਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪਰਸਵਾਰਥ ਸਭਾ ਦੇ ਸੁਰੇਸ਼ ਚੋਹਾਨ, ਗੁਰਚਰਨ ਕਮੀਰਿਆ, ਪ੍ਰੈਸ ਸਕੱਤਰ ਬੰਟੀ ਦਹੂਜਾ, ਮੈਡਮ ਕੀਰਤੀ ਵਾਟਸ, ਗੁਰਮੀਤ ਕੌਰ ਆਦਿ ਹਾਜ਼ਰ ਸਨ।

No comments:

Post Top Ad

Your Ad Spot