ਤਹਿਸੀਲ ਕੰਪਲੈਕਸ ਵਿਖੇ ਹੋਈ ਲੜਾਈ 'ਚ ਇਕ ਮੌਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 21 March 2017

ਤਹਿਸੀਲ ਕੰਪਲੈਕਸ ਵਿਖੇ ਹੋਈ ਲੜਾਈ 'ਚ ਇਕ ਮੌਤ

ਜਲਾਲਾਬਾਦ, 21 ਮਾਰਚ (ਬਬਲੂ ਨਾਗਪਾਲ)- ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਵਿਖੇ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਲੜਾਈ ਵਿਚ ਗੁਰਇੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਮਦਾਨ ਫਿਲਹਾਲ ਵਾਸੀ ਚੰਡੀਗੜ ਉਮਰ ਲਗਭਗ 50 ਸਾਲ ਦੀ ਮੌਤ ਹੋਈ ਹੈ। ਪ੍ਰੀਤਮ ਸਿੰਘ ਆਪਣੇ ਬੱਚਿਆ ਨਾਲ ਆਪਣੇ ਵੇਚੇ ਮਕਾਨ ਦੀ ਰਜਿਸਟਰੀ ਕਰਵਾਉਣ ਆਇਆ ਸੀ।

No comments:

Post Top Ad

Your Ad Spot