ਪਿੰਡ ਸੁਖੇਰਾ ਬੋਦਲਾ ਵਿੱਚ ਅੱਖਾਂ ਦਾ ਇੱਕ ਕੈੰਪ ਲਗਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 21 March 2017

ਪਿੰਡ ਸੁਖੇਰਾ ਬੋਦਲਾ ਵਿੱਚ ਅੱਖਾਂ ਦਾ ਇੱਕ ਕੈੰਪ ਲਗਾਇਆ

ਜਲਾਲਾਬਾਦ, 21 ਮਾਰਚ (ਬਬਲੂ ਨਾਗਪਾਲ) ਪਿੰਡ ਸੁਖੇਰਾ ਬੋਦਲਾ ਵਿੱਚ ਅੱਖਾਂ ਦਾ ਇੱਕ ਕੈੰਪ ਲਗਾਇਆ ਗਿਆ। ਜਾਨਕਾਰੀ ਦਿਦੇ ਸੁਖਵਿੰਦਰ ਸਿੰਘ ਚੇਅਰਪਰਸਨ ਐਂਟੀ ਕਾਰੁਪਸ਼ਨ ਬਿਊਰੋ ਨੇ ਦਸਿਆ ਕਿ ਇਸ ਮੌਕੇ ਗੁਰਵਿੰਦਰ ਸਿੰਘ ਅਤੇ ਡਾਕਟਰ ਧਨਰਾਜ ਸੋਨੀ , ਸਟਾਫ ਹਰਮਨਪ੍ਰੀਤ ਸਿੰਘ, ਸ਼ੈਲੀ ਮੇਹਰਾ ਅਤੇ ਜਿਲਾ ਮੈਬਰਾਂ ਮਨਜੀਤ ਸਿੰਘ, ਜੋਗਿੰਦਰ ਸਿੰਘ, ਗੁਰਮੀਤ ਸਿੰਘ ਮੈਂਬਰ, ਅਮਰ ਸਿੰਘ, ਗੁਰਮੇਜ ਸਿੰਘ  ਆਦਿ ਹਾਜਰ ਸਨ।

No comments:

Post Top Ad

Your Ad Spot