ਰੇਤ ਦੀ ਲੱਦੀ ਟੈ੍ਰਕਟਰ ਟ੍ਰਾਲੀ ਸਮੇਤ ਇਕ ਕਾਬੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 30 March 2017

ਰੇਤ ਦੀ ਲੱਦੀ ਟੈ੍ਰਕਟਰ ਟ੍ਰਾਲੀ ਸਮੇਤ ਇਕ ਕਾਬੂ

ਜਲਾਲਾਬਾਦ 30 ਮਾਰਚ (ਬਬਲੂ ਨਾਗਪਾਲ)- ਥਾਣਾ ਸਦਰ ਪੁਲਿਸ ਨੇ ਰੇਤ ਦੀ ਲੱਦੀ ਇਕ ਟ੍ਰੈਕਟਰ ਟਰਾਲੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐਚਸੀ ਹਰਕ੍ਰਿਸ਼ਨ ਲਾਲ ਨੇ ਦੱਸਿਆ ਕਿ ਪਿੰਡ ਘੁਰਕਾ ਵਿਖੇ ਕਰਨੈਲ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਨੋਲਾ ਜੋ ਪਿੰਡ ਘੁਰਕਾ ਵਿਖੇ ਰੇਤ ਦੀ ਨਜਾਇਜ ਚੋਰੀ ਕਰ ਰਿਹਾ ਸੀ, ਨੂੰ ਰੇਡ ਕਰਕੇ ਕਾਬੂ ਕੀਤਾ ਗਿਆ।

No comments:

Post Top Ad

Your Ad Spot