ਪੁਸ਼ਪਿੰਦਰ ਜੋਸਨ ਨੇ ਲੰਗਰ ਦਾ ਕੀਤਾ ਸ਼ੂਭ ਆਰੰਭ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 29 March 2017

ਪੁਸ਼ਪਿੰਦਰ ਜੋਸਨ ਨੇ ਲੰਗਰ ਦਾ ਕੀਤਾ ਸ਼ੂਭ ਆਰੰਭ

ਜਲਾਲਾਬਾਦ 29 ਮਾਰਚ (ਬਬਲੂ ਨਾਗਪਾਲ)-ਸਥਾਨਕ ਕ੍ਰਿਸ਼ਨਾ ਮੰਦਰ ਵਾਲੀ ਗਲੀ ਵਿੱਚ ਨਰਾਤਿਆਂ ਦੇ ਉਪਲਕਸ਼ ਵਿੱਚ ਚੱਲ ਰਹੇ ਲੜੀਵਾਰ ਲੰਗਰ ਦੇ ਦੂਜੇ ਦਿਨ ਦੀ ਸ਼ੁਰੂਆਤ ਉਦਯੋਗਪਤੀ ਤੇ ਕਾਂਗਰਸੀ ਆਗੂ ਪੁਸ਼ਪਿੰਦਰ ਜੋਸਨ ਨੇ ਕੀਤੀ। ਇਸ ਮੌਕੇ ਉਨਾਂ ਦੇ ਨਾਲ ਚਾਚਾ ਸ਼ਾਮ ਸੁੰਦਰ ਧਵਨ ਵੀ ਮੌਜੂਦ ਸਨ।

No comments:

Post Top Ad

Your Ad Spot