ਸਕੂਲ ਵਿੱਚ ਖੇਡਾਂ ਤੇ ਕਵਿਤਾਵਾ ਮੁਕਾਬਲੇ ਕਰਵਾਏ ਗਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 5 March 2017

ਸਕੂਲ ਵਿੱਚ ਖੇਡਾਂ ਤੇ ਕਵਿਤਾਵਾ ਮੁਕਾਬਲੇ ਕਰਵਾਏ ਗਏ

ਮੁਕਾਬਲਿਆ ਵਿੱਚ ਜੇਤੂ ਰਹੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਗੁਰਮੀਤ ਸਿੰਘ ਅਤੇ ਅਧਿਆਪਕ
ਜਲਾਲਾਬਾਦ 5 ਮਾਰਚ (ਬਬਲੂ ਨਾਗਪਾਲ) ਪਿੰਡ ਖੁੰਡ ਵਾਲਾ ਸੈਣੀਆ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਕੂਲੀ ਬੱਚਿਆ ਦੀਆਂ ਖੇਡਾਂ, ਕਵਿਤਾਵਾ ਅਤੇ  ਪੇ੍ਰਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਮੁੱਖ ਮਹਿਮਾਨ ਵੱਜੋ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਸੈਣੀ, ਸਮਾਜ ਸੇਵਕ ਮੰਨਾ ਸੈਣੀ, ਕਲੱਬ ਦੇ ਪ੍ਰਧਾਨ ਹਰਦੀਪ ਸਿੰਘ  ਨੇ ਸਿਰਕਤ ਕੀਤੀ, ਤੇ ਕਰਵਾਏ ਗਏ ਮੁਕਾਬਲਿਆ 'ਚ ਜੇਤੂ ਰਹਿਣ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮਾਂ ਗੁਰਨਾਮ ਸਿੰਘ, ਨਰਿੰਦਰਪਾਲ, ਮਨਜੋਤ ਸਿੰਘ, ਪਰਵਿੰਦਰ ਸਿੰਘ ਅਤੇ ਬੱਚਿਆ ਦੇ ਮਾਪੇ ਹਾਜ਼ਰ ਸਨ।

No comments:

Post Top Ad

Your Ad Spot