ਸੀ. ਬੀ. ਐਸ. ਸੀ. ਦੇ ਬਾਰਵੀਂ ਦੇ ਪੇਪਰਾਂ 'ਚ ਵਿਦਿਆਰਥੀ ਆਤਮਵਿਸ਼ਵਾਸ ਨਾਲ ਭਰੇ ਨਜ਼ਰ ਆਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 10 March 2017

ਸੀ. ਬੀ. ਐਸ. ਸੀ. ਦੇ ਬਾਰਵੀਂ ਦੇ ਪੇਪਰਾਂ 'ਚ ਵਿਦਿਆਰਥੀ ਆਤਮਵਿਸ਼ਵਾਸ ਨਾਲ ਭਰੇ ਨਜ਼ਰ ਆਏ

ਜਲਾਲਾਬਾਦ, 10 ਮਾਰਚ (ਬਬਲੂ ਨਾਗਪਾਲ)-ਸੀ.ਬੀ.ਐਸ.ਸੀ ਬੋਰਡ ਦੇ ਬਾਰਵੀਂ ਦੇ ਪੇਪਰ ਅੱਜ ਸ਼ੁਰੂ ਹੋਏ। ਜਲਾਲਾਬਾਦ ਸ਼ਹਿਰ ਤੇ ਨੇੜੇ ਦੇ ਸਕੂਲਾਂ ਲਈ ਸੀ ਬੀ ਐਸ ਸੀ ਦਾ ਪ੍ਰੀਖਿਆ ਕੇਂਦਰ ਪਿੰਡ ਫਲੀਆਂ ਵਾਲੇ ਸਥਿਤ ਕੇਂਦਰੀ ਵਿਦਿਆਲਿਆਂ ਵਿਖੇ ਬਣਾਇਆ ਗਿਆ ਹੈ। ਪ੍ਰੀਖਿਆ ਕੇਂਦਰ 'ਚ ਪੇਪਰ ਦੇਣ ਪਹੁੰਚੇ ਐਕਮੇ ਸਕੂਲ, ਡੀ ਏ ਵੀ ਸਕੂਲ, ਮਾਤਾ ਗੁਜਰੀ ਸਕੂਲ, ਪੈਨਸੀਆ ਸਕੂਲ , ਸੰਤ ਕਬੀਰ ਸਕੂਲ ਤੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪੇਪਰਾਂ ਲਈ ਪੂਰੀ ਤਰਾਂ ਤਿਆਰ ਹਨ ਤੇ ਵਿਸ਼ਵਾਸ ਨਾਲ ਭਰੇ ਹੋਏ ਹਨ ਕਿ ਉਹ ਚੰਗੇ ਨੰਬਰ ਲੈ ਕੇ ਪਾਸ ਹੋਣਗੇ।

No comments:

Post Top Ad

Your Ad Spot