ਮੈਡੀਕਲ ਚੈਕੱਅਪ ਕੈਂਪ ਵਿੱਚ 70 ਦੇ ਕਰੀਬ ਮਰੀਜ਼ਾਂ ਦੀ ਕੀਤੀ ਜਾਂਚ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 March 2017

ਮੈਡੀਕਲ ਚੈਕੱਅਪ ਕੈਂਪ ਵਿੱਚ 70 ਦੇ ਕਰੀਬ ਮਰੀਜ਼ਾਂ ਦੀ ਕੀਤੀ ਜਾਂਚ

ਜਲਾਲਾਬਾਦ, 22 ਮਾਰਚ (ਬਬਲੂ ਨਾਗਪਾਲ)- ਪਰਸਵਾਰਥ ਸਭਾ ਵਲੋਂ ਗਾਂਧੀ ਨਗਰ ਵਿੱਚ ਚੱਲ ਰਹੀ ਡਿਸਪੈਂਸਰੀ ਵਿੱਚ ਅੱਜ ਮੈਡੀਕਲ ਚੈੱਕੱਅਪ ਕੈਂਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਅਨਿਲ ਛਾਬੜਾ ਨੇ ਮਰੀਜ਼ਾ ਦਾ ਚੈਕੱਅਪ ਕੀਤਾ। ਸਭਾ ਦੇ ਆਹੁਦੇਦਾਰ ਮੈਡਮ ਕੀਰਤੀ ਵਾਟਸ ਨੇ ਦੱਸਿਆ ਕਿ ਅੱਜ 70 ਦੇ ਕਰੀਬ ਮਰੀਜ਼ਾਂ ਦਾ ਚੈਕੱਅਪ ਕਰਕੇ ਉਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪਰਸਵਾਰਥ ਸਭਾ ਦੇ ਆਹੁਦੇਦਾਰ ਮੈਡਮ ਕੀਰਤੀ ਵਾਟਸ, ਸੁਰੇਸ਼ ਚੋਹਾਨ, ਰੇਖਾ ਰਾਣੀ ਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ।

No comments:

Post Top Ad

Your Ad Spot