ਸਵ. ਵਿਜੇ ਚੱਕਤੀ ਬਣੇ 301ਵੇਂ ਨੇਤਰਦਾਨੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 27 February 2017

ਸਵ. ਵਿਜੇ ਚੱਕਤੀ ਬਣੇ 301ਵੇਂ ਨੇਤਰਦਾਨੀ

ਜਲਾਲਾਬਾਦ 27 ਫਰਵਰੀ (ਬਬਲੂ ਨਾਗਪਾਲ) : ਨੇਤਰਦਾਨ ਸੇਵਾ ਸੰਮਤੀ ਅਤੇ ਅਰੋੜਵੰਸ਼ ਸਭਾ ਵਲੋਂ ਚਲਾਈ ਗਈ ਨੇਤਰਦਾਨ ਮੁਹਿੰਮ ਤਹਿਤ ਸਥਾਨਕ ਗੁਰਦੁਆਰਾ ਭਾਈ ਸੰਤ ਸਿੰਘ ਵਾਲੀ ਗਲੀ ਵਿਜੇ ਕੁਮਾਰ ਚੱਕਤੀ (54) ਸਵ.ਪੁੱਤਰ ਕੁੰਦਨ ਲਾਲ ਚੱਕਤੀ ਨੇ ਆਪਣੀ ਮੌਤ ਤੋਂ ਬਾਅਦ ਸਵੈ-ਇੰਛਾ ਅਨੁਸਾਰ ਨੇਤਰਦਾਨ ਕਰ ਸੁਸਾਇਟੀ ਦੇ 301ਵੇਂ ਨੇਤਰਦਾਨੀ ਬਣ ਗਏ ਹਨ । ਨੇਤਰਦਾਨ ਸੇਵਾ ਸੰਮਤੀ ਦੇ ਆਹੁਦੇਦਾਰ ਰੰਜੀਵ ਦਹੂਜਾ ਨੇ ਦੱਸਿਆ ਨੇਤਰਦਾਨ ਇੱਕ ਮਹਾਂਦਾਨ ਹੈ ਜਿਸ ਨਾਲ ਦੋ ਜਿੰਦਗੀਆਂ ਰੌਸ਼ਣ ਹੋ ਸਕਦੀਆਂ ਹਨ ਤੇ ਉਸੇ ਲੜੀ ਦੇ ਤਹਿਤ ਮਰਣ ਤੋਂ ਬਾਅਦ ਨੇਤਰਦਾਨ ਕਰਣ ਲਈ ਵੱਡੀ ਗਿਣਤੀ ਵਿੱਚ ਲੋਕ ਉਨਾਂ ਦੇ ਕੋਲ ਸਹੁੰ ਪੱਤਰ ਜਮਾਂ ਕਰਵਾ ਰਹਿ ਹਨ ਤੇ ਵਿਜੇ ਕੁਮਾਰ ਚੱਕਤੀ ਦੇ ਪਰਿਵਾਰਿਕ ਮੈਂਬਰਾਂ ਦੀ ਸਹਿਮਤੀ ਅਨੁਸਾਰ ਅੱਜ ਨੇਤਰਦਾਨ ਸੇਵਾ ਸੰਮਤੀ ਦੇ ਆਹੁਦੇਦਾਰ ਡਾ. ਰੋਂਪੀ ਦੂਮੜਾ, ਰੰਜੀਵ ਦਹੂਜਾ, ਮੋਹਨ ਲਾਲ ਡੰਗ, ਪ੍ਰੈਮ ਵਾਟਸ, ਮਦਨ ਲਾਲ ਗੂੰਬਰ ਨੇ ਮ੍ਰਿਤਕ ਵਿਜੇ ਚੱਕਤੀ ਦੀਆਂ ਅੱਖਾਂ ਲੈਣ ਤੋਂ ਬਾਅਦ ਡੇਰਾ ਸੱਚਾ ਸੋਦਾ ਆਈ ਬੈਂਕ ਸਿਰਸਾ (ਹਰਿਆਣਾ) ਭੈਜ ਦਿੱਤੀਆਂ ਹਨ।

No comments:

Post Top Ad

Your Ad Spot