ਨੇੇਤਰਦਾਨੀ ਪਰਿਵਾਰ ਸਨਮਾਨਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

ਨੇੇਤਰਦਾਨੀ ਪਰਿਵਾਰ ਸਨਮਾਨਤ

ਸਤੀਸ਼ ਕੁਮਾਰ ਨੂੰ ਯਾਦਗਾਰ ਚਿੰਨ ਦੇ ਕੇ ਸਨਮਾਨਤ ਕਰਦੇ ਹੋਏ ਸੰਸਥਾ ਅਹੁੱਦੇਦਾਰ
ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)- ਸਮਾਜ ਸੇਵੀ ਸੰਸਥਾ ਅਰੋੜ ਵੰਸ਼ ਸਭਾ, ਸ਼੍ਰੀ ਨੇਤਰਦਾਨ ਸੇਵਾ ਸੰਮਤੀ ਅਤੇੇ ਡੇਰਾ ਸੱਚਾ ਸੌਦਾ ਵਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਨੇਤਰਦਾਨ ਕਰਨ ਵਾਲੇ ਪਰਿਵਾਰਾਂ ਨੂੰ ਯਾਦਗਾਰ ਚਿੰਨ ਦੇ ਸਨਮਾਨਤ ਕੀਤਾ ਜਾਂਦਾ ਹੈ। ਇਸੇ ਤਰਾਂ ਬੀਤੇ ਦਿਨੀ ਪੰਕਜ ਕੁਮਾਰ ਵਾਸੀ ਗੋਬਿੰਦ ਨਗਰੀ ਵੀ ਨੇਤਰਦਾਨੀਆਂ ਦੀ ਸੂਚੀ ਵਿੱਚ ਸ਼ਾਮਿਲ ਹੋਏ ਅਤੇ ਪੰਕਜ ਕੁਮਾਰ ਦੇ ਪਿਤਾ ਸਤੀਸ਼ ਕੁਮਾਰ ਨੂੰ ਦੋਹਾਂ ਸੰਸਥਾਵਾਂ ਵਲੋਂ ਯਾਦਗਾਰ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।  ਇਸ ਮੌਕੇ ਸੰਸਥਾ ਦੇ ਸਰਪ੍ਰਸਤ ਮਦਨ ਲਾਲ ਗੁੰਬਰ, ਪ੍ਰੇਮ ਵਾਟਸ, ਡਾ. ਰੋਂਪੀ ਦੂਮੜਾ, ਰਾਕੇਸ਼ ਮਿੱਢਾ, ਸ਼ੇਖਰ ਬੱਬਰ ਆਦਿ ਮੌਜੂਦ ਸਨ।

No comments:

Post Top Ad

Your Ad Spot