ਪੰਜ ਪੀਰਾਂ ਦੀ ਸਮਾਧ 'ਤੇ ਸਾਲਾਨਾ ਮੇਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 27 February 2017

ਪੰਜ ਪੀਰਾਂ ਦੀ ਸਮਾਧ 'ਤੇ ਸਾਲਾਨਾ ਮੇਲਾ

ਜਲਾਲਾਬਾਦ 27 ਫਰਵਰੀ (ਬਬਲੂ ਨਾਗਪਾਲ) : ਜਲਾਲਾਬਾਦ ਨੇੜੇ ਪੈਂਦੇ ਪਿੰਡ ਮੋਹਕਮ ਅਰਾਈਆਂ ਵਿਖੇ ਪੰਜ ਪੀਰਾਂ ਦੀ ਸਮਾਧ 'ਤੇ ਸਾਲਾਨਾ ਮੇਲਾ ਲਗਾਇਆ ਗਿਆ। ਮਾਤਾ ਸੁਹਾਵੀ ਬਾਈ ਦੀ ਯਾਦ ਵਿੱਚ ਹਰ ਸਾਲ 15 ਫੱਗਣ ਨੂੰ ਲੱਗਣ ਵਾਲੇ ਇਸ ਮੇਲੇ ਵਿੱਚ ਦੂਰ ਨੇੜੇ 'ਤੋਂ ਸ਼ਰਧਾਲੂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਅਤੇ ਪੰਜ ਪੀਰਾਂ ਦੀ ਸਮਾਧ 'ਤੇ ਮੱਥਾ ਟੇਕਿਆ। ਸਮਾਧ 'ਤੇ ਸੇਵਾ ਸੰਭਾਲ ਰਹੇ ਬਾਬਾ ਸਾਵਣ ਰਾਮ ਅਤੇ ਬਾਬਾ ਲਾਲ ਚੰਦ ਨੇ ਸਮਾਧ 'ਤੇ ਚਾਦਰ ਚੜਾਈ। ਮੇਲੇ ਵਿੱਚ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਹਰੀਸ਼ ਚੁਚਰਾ, ਹੰਸ ਰਾਜ, ਮਈਆ ਰਾਮ,ਲਕਸ਼ਮਣ, ਮੰਗਤ ਰਾਮ, ਸਤਨਾਮ ਰਾਮ, ਭਜਨ ਸਿੰਘ ਆਦਿ ਹਾਜਰ ਸਨ।

No comments:

Post Top Ad

Your Ad Spot