ਮੈਡੀਕਲ ਚੈਕੱਅਪ ਕੈਂਪ ਵਿੱਚ 70 ਦੇ ਕਰੀਬ ਮਰੀਜ਼ਾਂ ਦੀ ਕੀਤੀ ਜਾਂਚ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 27 February 2017

ਮੈਡੀਕਲ ਚੈਕੱਅਪ ਕੈਂਪ ਵਿੱਚ 70 ਦੇ ਕਰੀਬ ਮਰੀਜ਼ਾਂ ਦੀ ਕੀਤੀ ਜਾਂਚ

ਮਰੀਜ਼ਾਂ ਦਾ ਚੈਕੱਅਪ ਕਰਦੇ ਡਾ. ਅਨਿਲ ਛਾਬੜਾ।
ਜਲਾਲਾਬਾਦ 27 ਫਰਵਰੀ (ਬਬਲੂ ਨਾਗਪਾਲ) : ਪਰਸਵਾਰਥ ਸਭਾ ਵਲੋਂ ਗਾਂਧੀ ਨਗਰ ਵਿੱਚ ਚੱਲ ਰਹੀ ਡਿਸਪੈਂਸਰੀ ਵਿੱਚ ਅੱਜ ਮੈਡੀਕਲ ਚੈੱਕੱਅਪ ਕੈਂਂਪ ਦਾ ਆਯੋਜਨ ਕੀਤਾ। ਇਸ ਮੌਕੇ ਡਾ. ਅਨਿਲ ਛਾਬੜਾ ਨੇ ਮਰੀਜ਼ਾ ਦਾ ਚੈਕੱਅਪ ਕੀਤਾ। ਸਭਾ ਦੇ ਆਹੁਦੇਦਾਰ ਸੁਰੇਸ਼ ਚੋਹਾਣ ਨੇ ਦੱਸਿਆ ਕਿ ਅੱਜ 70 ਦੇ ਕਰੀਬ ਮਰੀਜ਼ਾਂ ਦਾ ਚੈਕੱਅਪ ਕਰਕੇ ਉਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪਰਸਵਾਰਥ ਸਭਾ ਦੇ ਆਹੁਦੇਦਾਰ ਸੁਰੇਸ਼ ਚੋਹਾਨ, ਮੋਹਨ ਲਾਲ ਕੁੱਕੜ, ਗੁਰਚਰਨ ਕਮੀਰਿਆ, ਪ੍ਰੈਸ ਸਕੱਤਰ ਬੰਟੀ ਦਹੂਜਾ, ਵਿਜੇ ਬਾਘਲਾ, ਕੀਰਤੀ ਵਾਟਸ, ਗੁਰਮੀਤ ਕੌਰ ਆਦਿ ਹਾਜ਼ਰ ਸਨ।

No comments:

Post Top Ad

Your Ad Spot