ਅੱਗ ਲੱਗਣ ਨਾਲ ਔਰਤ ਝੁਲਸੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

ਅੱਗ ਲੱਗਣ ਨਾਲ ਔਰਤ ਝੁਲਸੀ

ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਐੱਫ.ਐੱਫ. ਰੋਡ 'ਤੇ ਮੌਜੂਦ ਬਸਤੀ ਭੂੰਮਣ ਸ਼ਾਹ ਦੀ ਬੇਕਸਾਇਡ 'ਤੇ ਪੈਦੀ ਬਸਤੀ ਜੋਸਨ ਵਾਲੀ ਵਿੱਚ ਬੀਤੀ ਦੇਰ ਰਾਤ ਗੈਸ ਚੁਲੇ ਤੋਂ ਅੱਗ ਲੱਗਣ ਨਾਲ ਔਰਤ ਕਾਫੀ ਝੂਲਸ ਗਈ। ਜਾਣਕਾਰੀ ਅਨੁਸਾਰ ਪਰਮਿੰਦਰ ਕੋਰ ਪਤਨੀ ਬਲਵਿੰਦਰ ਸਿੰਘ ਬੀਤੀ ਰਾਤ 1 ਵਜੇ ਚਾਹ ਬਨਾਉਣ ਲੱਗੀ ਸੀ ਕਿ ਉਹ ਅਚਾਨਕ ਹੀ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਦੌਰਾਣ ਉਹ ਬੁਰੀ ਤਰਾਂ ਝੁਲਸ ਗਈ ਤੇ ਉਸ ਨੂੰ ਇਲਾਜ ਲਈ ਫਰੀਦਕੋਟ ਲੇਜਾਇਆ ਗਿਆ।

No comments:

Post Top Ad

Your Ad Spot