ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ

ਜਲੰਧਰ 23 ਫਰਵਰੀ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਬੀ. ਐਸ. ਸੀ. (ਨਾਨ ਮੈਡੀਕਲ ਅਤੇ ਕੰਪਿਊਟਰ ਸਾਇੰਸ) ਦੀਆਂ ਵਿਦਿਆਰਥਣਾਂ ਨੇ ਦੋਆਬਾ ਸਾਇੰਸ ਫਾਇਸਟਾ 2017 ਵਿਚ ਹਿਸਾ ਲੈ ਕੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਕੁਮਾਰੀ ਮਧੂ ਅਤੇ ਰੂਹੀ ਨੇ ਰੰਗੋਲੀ ਵਿਚ, ਮੁਸਕਾਨ ਅਤੇ ਮੇਘਾ ਨੇ ਪੀ. ਪੀ. ਟੀ ਵਿਚ ਕੋਮਲ ਨੇ ਪੇਟਿੰਗ ਵਿਚ ਪ੍ਰਿਆ ਅਤੇ ਕਿਰਨ ਨੇ ਸਾਈਟਿੰਫਿਕ ਫੂਡ ਵਿਚ, ਪਕੀਜਾ ਅਤੇ ਰਿਤੂ ਨੇ ਪ੍ਰਸ਼ੰਸਾ ਐਤਵਾਰ ਪ੍ਰਾਂਪਤ ਕੀਤੇ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਹੋਰ ਅਗੇ ਵਧਨ ਦੀ ਪ੍ਰੇਰਣਾ ਦਿੱਤੀ।

No comments:

Post Top Ad

Your Ad Spot